ਯੂਕਰੇਨ ਹਮਲੇ ਦੇ ਚਲਦੇ ਰੂਸ ’ਤੇ ਆਰਥਿਕ ਪਾਬੰਦੀਆਂ-ਦੂਰਗਾਮੀ ਪ੍ਰਭਾਵ

ਰੂਸ ਦੇ ਖਿਲਾਫ਼ ਜੋ ਪਾਬੰਦੀਆਂ ਅਮਰੀਕਾ ਤੇ ਹੋਰ ਯੂਰੋਪੀਅਨ ਦੇਸ਼ਾਂ ਨੇ ਲਾਈਆਂ ਹਨ ਉਸ ਨਾਲ ਰੂਸ ਅਲੱਗ ਥਲੱਗ ਪੈ ਗਿਆ ਹੈ। ਰੂਸੀ ਲੋਕ ਨੂੰ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੂਬਲ ਦਾ ਪਲਾਂ ਵਿਚ ਹੀ ਅਮਰੀਕੀ ਡਾਲਰ ਦੇ ਮੁਕਾਬਲੇ 40 ਫ਼ੀਸਦੀ ਟੁੱਟ ਜਾਣਾ ਇੱਕ ਬਹੁਤ ਵੱਡੀ ਢਾਹ ਹੈ। ਯੂਕਰੇਨ ’ਤੇ ਰੂਸ ਦੁਆਰਾ ਕੀਤਾ ਗਿਆ ਹਮਲਾ