
Jammu And Kashmir,(PUNJAB TODAY NEWS CA):- ਜੰਮੂ-ਕਸ਼ਮੀਰ (Jammu And Kashmir) ਦੇ ਸ਼ੋਪੀਆਂ ‘ਚ ਧਮਾਕੇ ਵਿਚ ਤਿੰਨ ਸੈਨਿਕ ਜ਼ਖਮੀ ਹੋ ਗਏ,ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਟੀਮ ਪਹੁੰਚ ਗਈ ਹੈ,ਕਿਹਾ ਜਾ ਰਿਹਾ ਹੈ ਕਿ ਇਹ ਇੱਕ ਬੈਟਰੀ ਧਮਾਕਾ (A Battery Explosion) ਸੀ,ਪਿਛਲੇ ਕੁਝ ਸਮੇਂ ਤੋਂ ਜੰਮੂ-ਕਸ਼ਮੀਰ (Jammu And Kashmir) ਵਿੱਚ ਹਿੰਦੂਆਂ ਖਾਸ ਕਰਕੇ ਕਸ਼ਮੀਰੀ ਪੰਡਿਤਾਂ (Kashmiri Pandits) ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ,ਕਸ਼ਮੀਰ ਘਾਟੀ (Kashmir Valley) ਵਿੱਚ ਮੰਗਲਵਾਰ ਨੂੰ ਇੱਕ ਹਿੰਦੂ ਅਧਿਆਪਕ ਦਾ ਕਤਲ ਕਰ ਦਿੱਤਾ ਗਿਆ,ਰਜਨੀ ਬਾਲਾ (Rajni Bala) ਨਾਂ ਦੀ ਇਹ ਅਧਿਆਪਕਾ 27 ਸਾਲਾਂ ਬਾਅਦ ਕਸ਼ਮੀਰ ਪਰਤੀ ਹੈ.