ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਸੁਰੱਖਿਆ ‘ਚ ਵੱਡੀ ਢਿੱਲ,ਘਰ ਦੇ ਉਪਰੋਂ ਲੰਘਿਆ ਅਣਪਛਾਤਾ ਜਹਾਜ਼

ਵ੍ਹਾਈਟ ਹਾਊਸ (White House) ਨੇ ਕਿਹਾ ਕਿ ਜਹਾਜ਼ ਨੇ ਬਿਡੇਨ ਅਤੇ ਫਸਟ ਲੇਡੀ (Biden And The First Lady) ਨੂੰ ਸੁਰੱਖਿਅਤ ਸਥਾਨ ‘ਤੇ ਲੈ ਕੇ, ਸੀਮਤ ਹਵਾਈ ਖੇਤਰ (Limited Airspace) ਵਿਚ ਦਾਖਲ ਹੋ ਗਿਆ