ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਫਿਲਮ ਅਦਾਕਾਰ ਸੰਜੇ ਦੱਤ,ਵੰਡਾਇਆ ਦੁੱਖ

ਫਿਲਮ ਅਦਾਕਾਰ ਸੰਜੇ ਦੱਤ (Film Actor Sanjay Dutt) ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਮੂਸਾ (The Village of Moses) ਪਹੁੰਚ ਗਏ