spot_img
Saturday, April 20, 2024
spot_img
spot_imgspot_imgspot_imgspot_img
Homeਪੰਜਾਬਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ੍ਹ ਦੇ PGI ‘ਚ ਜਾਂਚ ਲਈ ਕਰਾਇਆ ਗਿਆ...

ਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ੍ਹ ਦੇ PGI ‘ਚ ਜਾਂਚ ਲਈ ਕਰਾਇਆ ਗਿਆ ਭਰਤੀ

PUNJAB TODAY NEWS CA:-

PATIALA,(PUNJAB TODAY NEWS CA):- ਪਟਿਆਲਾ ਸੈਂਟਰਲ ਜੇਲ੍ਹ (Patiala Central Jail) ਵਿਚ ਬੰਦ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ (Congress Leader Navjot Singh Sidhu) ਨੂੰ ਤਬੀਅਤ ਵਿਗੜਨ ਤੋਂ ਬਾਅਦ ਚੰਡੀਗੜ੍ਹ ਦੇ ਪੀਜੀਆਈ (PGI) ਵਿਚ ਭਰਤੀ ਕਰਵਾਇਆ ਗਿਆ ਹੈ,ਲੀਵਰ (Lever) ਦੀ ਸਮੱਸਿਆ ਦੇ ਬਾਅਦ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਦੇ ਪੀਜੀਆਈ (PGI of Chandigarh) ਵਿਚ ਜਾਂਚ ਲਈ ਲਿਜਾਇਆ ਗਿਆ,ਡਾਕਟਰਾਂ ਨੇ ਨਵਜੋਤ ਸਿੱਧੂ ਨੂੰ ਜਾਂਚ ਲਈ ਭਰਤੀ ਕਰ ਲਿਆ ਹੈ,ਨਵਜੋਤ ਸਿੰਘ ਸਿੱਧੂ ਐਂਬੋਲਿਜਮ (Embolism) ਨਾਂ ਦੀ ਬੀਮਾਰੀ ਤੋਂ ਗ੍ਰਸਤ ਹਨ ਅਤੇ ਉਨ੍ਹਾਂ ਨੂੰ ਲੀਵਰ ਦੀ ਵੀ ਬੀਮਾਰੀ ਹੈ,ਨਵਜੋਤ ਸਿੰਘ ਸਿੱਧੂ ਨੇ ਸਾਲ 2015 ‘ਚ ਦਿੱਲੀ ਦੇ ਇੱਕ ਹਸਪਤਾਲ (Hospital) ਵਿਚ ਐਕਿਊਟ ਡੀਪ ਵੇਨ ਥ੍ਰਾਮਬੋਸਿਸ (Acute Deep Vein Thrombosis) ਦਾ ਇਲਾਜ ਵੀ ਕਰਾਇਆ ਸੀ,ਡੀਵੀਟੀ (DVT) ਅਜਿਹੀ ਬੀਮਾਰੀ ਹੈ ਜਿਸ ਵਿਚ ਨਸ ‘ਚ ਥੂਨ ਜੰਮ ਜਾਂਦਾ ਹੈ,ਜਿਸ ਨਾਲ ਸਰੀਰ ਵਿਚ ਖੂਨ ਦਾ ਪ੍ਰਵਾਹ ਰੁਕ ਜਾਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments