spot_img
Thursday, March 28, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀਅਮਰੀਕਾ ਹੈਲਥ ਕੇਅਰ ਏਜੰਸੀ ਦੀ CEO ਬਣੀ ਪੰਜਾਬ ਦੀ ਧੀ ਡਾਕਟਰ ਗਗਨ...

ਅਮਰੀਕਾ ਹੈਲਥ ਕੇਅਰ ਏਜੰਸੀ ਦੀ CEO ਬਣੀ ਪੰਜਾਬ ਦੀ ਧੀ ਡਾਕਟਰ ਗਗਨ ਪਵਾਰ

PUNJAB TODAY NEWS CA:-

Washington,(PUNJAB TODAY NEWS CA):- ਜਲੰਧਰ ਦੀ 41 ਸਾਲਾ ਮੈਡੀਕੋ ਡਾਕਟਰ ਗਗਨ ਪਵਾਰ ਅਮਰੀਕਾ (Medico Dr. Gagan Pawar USA) ਦੀ ਇੱਕ ਸਿਹਤ ਸੰਭਾਲ ਏਜੰਸੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਬਣ ਗਈ ਹੈ,ਪੰਜਾਬੀ ਜਿੱਥੇ ਵੀ ਜਾਂਦੇ ਹਨ ਪੰਜਾਬ ਦਾ ਨਾਮ ਰੌਸ਼ਨ ਕਰ ਦਿੰਦੇ ਹਨ,ਪਹਿਲਾਂ ਵੀ ਅਮਰੀਕਾ (USA) ਵਿਚ ਬਹੁਤ ਸਾਰੇ ਭਾਰਤੀ ਉੱਚ ਅਹੁਦਿਆਂ ‘ਤੇ ਕੰਮ ਕਰ ਰਹੇ ਹਨ,ਇਸ ਦੌਰਾਨ ਡਾਕਟਰ ਗਗਨ ਪਵਾਰ ਦੇ ਪਿਤਾ ਮੇਜਰ-ਜਨਰਲ ਸਰਬਜੀਤ ਸਿੰਘ ਪਵਾਰ (Major-General Sarabjit Singh Pawar) ਨੇ ਕਿਹਾ ਕਿ ਪਰਿਵਾਰ ਵਿਚ ਇਹ ਖੁਸ਼ੀ ਦਾ ਸਮਾਂ ਹੈ,ਡਾਕਟਰ ਗਗਨ ਪਵਾਰ (Dr. Gagan Pawar) ਨੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. (MBBS from Government Medical College, Amritsar) ਕੀਤੀ ਸੀ,ਜਿਸ ਤੋਂ ਬਾਅਦ ਉਸ ਨੇ ਪੈਨਸਿਲਵੇਨੀਆ ਯੂਨੀਵਰਸਿਟੀ (University of Pennsylvania) ਤੋਂ ਐਮ.ਡੀ. (MD) ਕੀਤੀ,ਉਹ 2011 ਵਿਚ ਇੱਕ ਡਾਕਟਰ ਵਜੋਂ ਕੰਪਨੀ ਵਿਚ ਸ਼ਾਮਲ ਹੋਈ, 2014 ਵਿਚ ਮੁੱਖ ਮੈਡੀਕਲ ਅਫਸਰ (Chief Medical Officer) ਬਣੀ ਅਤੇ ਹੁਣ ਉਸੇ ਕੰਪਨੀ ਵਿਚ ਸੀ.ਈ.ਓ. (CEO) ਨੌਕਰੀ ਦੌਰਾਨ ਉਸ ਨੇ ਐਮ.ਬੀ.ਏ.-ਫਿਜ਼ੀਸ਼ੀਅਨ (MBA-Physician) ਵੀ ਕੀਤਾ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments