spot_img
Thursday, April 25, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ,ਰੋਕ ਹਟਣ 'ਤੇ ਹੋਵੇਗੀ ਕਣਕ ਬਰਾਮਦ,ਹੁਕਮ ਜਾਰੀ...

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ,ਰੋਕ ਹਟਣ ‘ਤੇ ਹੋਵੇਗੀ ਕਣਕ ਬਰਾਮਦ,ਹੁਕਮ ਜਾਰੀ ਕਰ ਕੇ ਕਿਹਾ

PUNJAB TODAY NEWS CA:-

Russia,(PUNJAB TODAY NEWS CA):- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨੇ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਰੂਸ (Russia) ‘ਤੇ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਸਾਰੀਆਂ ਪਾਬੰਦੀਆਂ ਹਟਣੀਆਂ ਚਾਹੀਦੀਆਂ ਹਨ,ਤਾਂ ਹੀ ਕਣਕ ਬਰਾਮਦ ਸ਼ੁਰੂ ਕੀਤੀ ਜਾ ਸਕੇਗੀ,ਇਹ ਜਾਣਕਾਰੀ ਰਾਸ਼ਟਰਪਤੀ ਦਫ਼ਤਰ ਕ੍ਰੈਮਲਿਨ (Office of the President Kremlin) ਦੇ ਬੁਲਾਰੇ ਦਮਿਤਰੀ ਪੇਸਕੋਵ (Dmitry Peskov) ਨੇ ਦਿੱਤੀ ਹੈ,ਰੂਸ (Russia) ਕਣਕ ਤੇ ਖਣਿਜ ਖਾਦ ਦਾ ਦੁਨੀਆ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ,ਕਣਕ (Wheat) ਦੇ ਵੱਡੇ ਬਰਾਮਦਕਾਰ ਯੂਕਰੇਨ (Ukraine) ਦੀ ਕਣਕ ਬਰਾਮਦ ਵਿਵਸਥਾ ‘ਤੇ ਵੀ ਰੂਸ (Russia) ਦਾ ਅਧਿਕਾਰ ਹੈ,ਰੂਸ ਤੇ ਯੂਕਰੇਨ (Ukraine) ਮਿਲ ਕੇ ਦੁਨੀਆ ਦੀ ਜ਼ਰੂਰਤ ਦੀ ਕਰੀਬ 33 ਫ਼ੀਸਦੀ ਕਣਕ ਬਰਾਮਦ ਕਰਦੇ ਹਨ,ਰੂਸ (Russia) ਖਾਦ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ,ਜਦਕਿ ਯੂਕਰੇਨ (Ukraine) ਵੱਡੀ ਮਾਤਰਾ ‘ਚ ਮੱਕੀ (Corn) ਤੇ ਸੂਰਜਮੁਖੀ ਤੇਲ (Sunflower oil) ਦੀ ਵੀ ਬਰਾਮਦ ਕਰਦਾ ਹੈ,ਰੂਸ (Russia) ਵੱਲੋਂ ਕਣਕ (Wheat) ਬਰਾਮਦ ‘ਚ ਆ ਰਹੀਆਂ ਵਿਹਾਰਕ ਰੁਕਾਵਟਾਂ ਬਾਰੇ ਸੰਯੁਕਤ ਰਾਸ਼ਟਰ (United Nations) ਤੇ ਪੱਛਮੀ ਦੇਸ਼ਾਂ ਨੂੰ ਦੱਸਿਆ ਗਿਆ ਹੈ,ਪਰ ਕੋਈ ਵੀ ਮੂਲ ਕਾਰਨਾਂ ‘ਤੇ ਚਰਚਾ ਨਹੀਂ ਕਰ ਰਿਹਾ,ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Russian Foreign Minister Sergei Lavrov) ਨਾਲ ਗੱਲਬਾਤ ਤੋਂ ਬਾਅਦ ਤੁਰਕੀਏ (ਤੁਰਕੀ) (Turkish) ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੂਸੋਗਲੂ (Foreign Minister Mevlt Cavusoglu) ਨੇ ਪਾਬੰਦੀ ਹਟਾਉਣ ਦੀ ਰੂਸ (Russia) ਦੀ ਮੰਗ ਨੂੰ ਸਹੀ ਦੱਸਿਆ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments