Punjab Chief Minister Bhagwant Mann ਨੇ ਅੱਜ ਕੈਨੇਡਾ ਦੇ High Commissioner of Canada ਨਾਲ ਮੁਲਾਕਾਤ ਕੀਤੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਅੱਜ ਕੈਨੇਡਾ (Canada) ਦੇ ਹਾਈ ਕਮਿਸ਼ਨਰ (High Commissioner of Canada) ਨਾਲ ਮੁਲਾਕਾਤ ਕੀਤੀ ਹੈ