Renew Mortgage ਕਰਵਾਉਣ ਸਮੇਂ ਵੱਡਾ ਵਿੱਤੀ ਝਟਕਾ ਬਰਦਾਸ਼ਤ ਕਰਨਾ ਹੋਵੇਗਾ Canadians ਨੂੰ : Governor Tiff McCallum

Annual Financial Systems Review ਵਿੱਚ ਬੈਂਕ ਨੇ ਆਖਿਆ ਕਿ ਅਪਰੈਲ 2020 ਤੇ ਅਪਰੈਲ 2022 ਦਰਮਿਆਨ ਕੌਮੀ ਪੱਧਰ ਉੱਤੇ ਘਰਾਂ ਦੀਆਂ ਕੀਮਤਾਂ ਵਿੱਚ 53 ਫੀ ਸਦੀ ਵਾਧੇ ਦੇ ਬਾਵਜੂਦ ਬੈਂਕ ਨੂੰ ਇਹ ਤੌਖਲਾ ਹੈ