Gas Tax ਵਿੱਚ ਕਟੌਤੀ ਲਈ Ford Government ਪੇਸ਼ ਕਰੇਗੀ ਬਿੱਲ

ਸੋਮਵਾਰ ਨੂੰ ਫੋਰਡ ਸਰਕਾਰ (Ford Government) ਵੱਲੋਂ Ontario ਵਿੱਚ Gas Tax ਵਿੱਚ ਪ੍ਰਤੀ ਲੀਟਰ ਛੇ ਸੈਂਟ ਦੀ ਕਟੌਤੀ ਕਰਨ ਲਈ ਬਿੱਲ ਪੇਸ਼ ਕੀਤਾ ਜਾਵੇਗਾ