spot_img
Saturday, April 20, 2024
spot_img
spot_imgspot_imgspot_imgspot_img
HomeਪੰਜਾਬChief Minister of Delhi ਅਰਵਿੰਦ ਕੇਜਰੀਵਾਲ ਵੱਲੋਂ Sangrur ’ਚ Road Show ਅੱਜ...

Chief Minister of Delhi ਅਰਵਿੰਦ ਕੇਜਰੀਵਾਲ ਵੱਲੋਂ Sangrur ’ਚ Road Show ਅੱਜ 20 ਜੂਨ ਨੂੰ

PUNJAB TODAY NEWS CA:-

SANGRUR,(PUNJAB TODAY NEWS CA):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਤੇ ਆਮ ਆਦਮੀ ਪਾਰਟੀ (Aam Aadmi Party) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸੰਗਰੂਰ ਲੋਕ ਸਭਾ (Sangrur Lok Sabha) ਹਲਕੇ ਦੀ ਜ਼ਿਮਨੀ ਚੋਣ ਵਿਚ ਅੱਜ 20 ਜੂਨ ਨੂੰ ਰੋਡ ਸ਼ੋਅ (Road Show) ਕੱਢਣਗੇ,ਸੰਗਰੂਰ ਹਲਕੇ ਵਿਚ ਗੁਰਮੇਲ ਸਿੰਘ ਸਰਪੰਚ (Gurmail Singh Sarpanch) ਪਾਰਟੀ ਦੇ ਉਮੀਦਵਾਰ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਪਹਿਲਾਂ ਰਾਜਿੰਦਰ ਨਗਰ (Rajinder Nagar) ਹਲਕੇ ਦੀ ਜ਼ਿਮਨੀ ਚੋਣ (By-Elections) ਵਿਚ ਪਾਰਟੀ ਉਮੀਦਵਾਰ ਵਾਸਤੇ ਸ਼ਨੀਵਾਰ ਨੂੰ ਰੋਡ ਸ਼ੋਅ (Road Show) ਕੀਤਾ ਸੀ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦਾ ਕਹਿਣਾ ਹੈ ਕਿ ਇੱਥੇ ਲੋਕ ਸਾਨੁੰ ਪਿਛਲੀ ਵਾਰ ਨਾਲੋ ਵੱਧ ਪਿਆਰ ਤੇ ਆਸ਼ੀਰਵਾਦ ਦੇਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments