spot_img
Saturday, April 20, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀ24 ਸਾਲ ਚਰਨਜੀਤ ਸਿੰਘ ਤੇ 5 ਭੈਣਾਂ ਦਾ ਇਕਲੌਤਾ ਭਰਾ ਦੀ ਸਪੇਨ...

24 ਸਾਲ ਚਰਨਜੀਤ ਸਿੰਘ ਤੇ 5 ਭੈਣਾਂ ਦਾ ਇਕਲੌਤਾ ਭਰਾ ਦੀ ਸਪੇਨ ਵਿਚ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

PUNJAB TODAY NEWS:-

BALACHAUR,(PUNJAB TODAY NEWS CA):- ਚਰਨਜੀਤ ਸਿੰਘ ਸਪੇਨ (Spain) ਚੰਗੇ ਭਵਿੱਖ ਦੀ ਭਾਲ ਲਈ ਗਿਆ ਸੀ,ਤੇ ਉਸ ਨੂੰ ਵਿਦੇਸ਼ ਗਿਆ ਅਜੇ 4 ਸਾਲ ਹੀ ਹੋਏ ਸਨ,ਬੀਤੇ ਦਿਨੀਂ ਚਰਨਜੀਤ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਭੇਦਭਰੇ ਹਾਲਾਤਾਂ ਵਿਚ ਉਸ ਦੀ ਮੌਤ ਹੋ ਗਈ,ਉਸ ਦੀ ਉਮਰ ਸਿਰਫ 24 ਸਾਲ ਸੀ ਤੇ ਉਹ 5 ਭੈਣਾਂ ਦਾ ਇਕਲੌਤਾ ਭਰਾ ਸੀ,ਚਰਨਜੀਤ ਸਿੰਘ ਬਲਾਚੌਰ (Balachaur) ਦੇ ਪਿੰਡ ਖੋਜਾ ਬੇਟ (Khoja Bet) ਦਾ ਰਹਿਣ ਵਾਲਾ ਸੀ।

ਤੇ ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਹ ਸਪੇਨ (Spain) ਗਿਆ ਸੀ ਤਾਂ ਜੋ ਕੁਝ ਪੈਸੇ ਕਮਾ ਕੇ ਪਰਿਵਾਰ ਵਾਲਿਆਂ ਨੂੰ ਭੇਜ ਸਕੇ ਪਰ ਹੋਣੀ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ,ਇਹ ਵੀ ਖਬਰ ਹੈ ਕਿ ਚਰਨਜੀਤ ਸਿੰਘ (Charanjit Singh) ਦੇ ਪਿਤਾ ਕੁਲਦੀਪ ਸਿੰਘ ਦੀ ਪਹਿਲਾਂ ਹੋ ਚੁੱਕੀ ਹੈ ਤੇ ਹੁਣ ਚਰਨਜੀਤ ਸਿੰਘ (Charanjit Singh) ਦੀ ਮੌਤ ਦੀ ਖਬਰ ਮਿਲਦਿਆਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ,ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments