spot_img
Thursday, December 5, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਹੁਣ ਸਿਰਫ 75 ਡਾਲਰ ਵਿੱਚ ਕਰਵਾਓ ਵਿਆਹ,ਸਿਟੀ ਆਫ ਬਰੈਂਪਟਨ ਵੱਲੋਂ 23 ਜੁਲਾਈ,2022...

ਹੁਣ ਸਿਰਫ 75 ਡਾਲਰ ਵਿੱਚ ਕਰਵਾਓ ਵਿਆਹ,ਸਿਟੀ ਆਫ ਬਰੈਂਪਟਨ ਵੱਲੋਂ 23 ਜੁਲਾਈ,2022 ਲਈ Civil Marriage Ceremonies ਲਈ ਸਪੈਸ਼ਲ ਪ੍ਰਮੋਸ਼ਨ ਦੀ ਪੇਸ਼ਕਸ਼

PUNJAB TODAY NEWS CA:-

Brampton, (PUNJAB TODAY NEWS CA):- ਸਿਟੀ ਆਫ ਬਰੈਂਪਟਨ (City of Brampton) ਵੱਲੋਂ 23 ਜੁਲਾਈ, 2022 ਲਈ Civil Marriage Ceremonies ਲਈ ਸਪੈਸ਼ਲ ਪ੍ਰਮੋਸ਼ਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ,ਹੁਣ ਇਸ ਖਾਸ ਦਿਨ ਤੁਸੀਂ ਤੇ ਤੁਹਾਡਾ ਪਾਰਟਨਰ ਸਿਰਫ 75 ਡਾਲਰ ਵਿੱਚ Farmers Market ਦੌਰਾਨ ਗੇਜ ਪਾਰਕ (Gauge Park) ਦੇ ਗਜ਼ੀਬੋ ਵਿੱਚ ਰਸਮੀ ਤੌਰ ਉੱਤੇ ਵਿਆਹ ਬੰਧਨ ਵਿੱਚ ਬੱਝ ਸਕਦੇ ਹੋਂ,ਇੱਥੇ ਲਿਮਿਟਿਡ ਥਾਂ ਹੀ ਉਪਲਬਧ ਹੈ,ਇਸ ਲਈ ਇਨ ਪਰਸਨ ਤੌਰ ਉੱਤੇ 13 ਜੁਲਾਈ,2022 ਤੱਕ ਤੁਸੀਂ ਬੁਕਿੰਗ ਕਰਵਾ ਸਕਦੇ ਹੋਂ,ਇਸ ਬੁਕਿੰਗ ਸਮੇਂ ਪੂਰੀ ਰਕਮ ਵਸੂਲੀ ਜਾਵੇਗੀ।

ਬੁਕਿੰਗ ਸਮੇਂ Valid marriage license ਪੇਸ਼ ਕੀਤਾ ਜਾ ਸਕਦਾ ਹੈ ਜਾਂ 160 ਡਾਲਰ ਵਿੱਚ ਉਸੇ ਸਮੇਂ ਖਰੀਦਿਆ ਜਾ ਸਕਦਾ ਹੈ,ਮੈਰਿਜ License ਲਈ ਅਪੁਆਇੰਟਮੈਂਟ (Appointment) www.brampton.ca/skiptheline ਉੱਤੇ ਜਾਂ ਨਿਜੀ ਤੌਰ ਉੱਤੇ ਸਿਟੀ ਹਾਲ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8:30 ਵਜੇ ਤੋਂ ਸ਼ਾਮ ਦੇ 4:00 ਵਜੇ ਤੱਕ ਲਈ ਜਾ ਸਕਦੀ ਹੈ।

Marriage License: ਵਿਆਹ ਦੀ ਤਿਆਰੀ ਕਰ ਰਹੇ ਹੋਂ? ਓਨਟਾਰੀਓ (Ontario) ਵਿੱਚ ਵਿਆਹ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਲਾਜ਼ਮੀ ਤੌਰ ਉੱਤੇ ਮੈਰਿਜ ਲਾਇਸੰਸ (Marriage License) ਹਾਸਲ ਕਰਨਾ ਹੋਵੇਗਾ,ਮੈਰਿਜ ਲਾਇਸੰਸ ਸਬੰਧੀ ਹੋਰ ਵੇਰਵੇ ਸਿਟੀ ਆਫ ਬਰੈਂਪਟਨ (City of Brampton) ਤੋਂ ਹਾਸਲ ਕੀਤੇ ਜਾ ਸਕਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments