spot_img
Tuesday, April 16, 2024
spot_img
spot_imgspot_imgspot_imgspot_img
Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ Anmol Gagan Maan ਦੇ ਨਾਮ 'ਤੇ...

ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ Anmol Gagan Maan ਦੇ ਨਾਮ ‘ਤੇ ਵੀ ਲਗਾਈ ਮੋਹਰ, Punjab Cabinet ਵਿਚ ਹੋਣਗੇ ਦੂਜੇ ਮਹਿਲਾ ਮੰਤਰੀ  

PUNJAB TODAY NEWS CA:-

CHANDIGARH,(PUNJAB TODAY NEWS CA):- ਭਲਕੇ ਹੋਣ ਵਾਲੇ ਕੈਬਨਿਟ (Cabinet) ਦੇ ਵਿਸਥਾਰ ਵਿਚ ਇਕ ਹੋਰ ਨਾਮ ਸ਼ਾਮਲ ਹੋ ਗਿਆ ਹੈ,ਮਾਨ ਸਰਕਾਰ ਨੇ ਅਨਮੋਲ ਗਗਨ ਮਾਨ (Anmol Gagan Maan) ਦੇ ਨਾਮ ‘ਤੇ ਵੀ ਮੋਹਰ ਲਗਾ ਦਿੱਤੀ ਹੈ,ਅਨਮੋਲ ਗਗਨ ਮਾਨ ਪੰਜਾਬ ਕੈਬਨਿਟ (Punjab Cabinet) ਵਿਚ ਦੂਜੇ ਮਹਿਲਾ ਮੰਤਰੀ ਹੋਣਗੇ।

ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਕੋਈ ਵੱਡਾ ਅਹੁਦਾ ਦੇ ਸਕਦੇ ਹਨ,ਅਨਮੋਲ ਗਗਨ ਮਾਨ ਖਰੜ (Anmol Gagan Maan Kharar) ਤੋਂ ਵਿਧਾਇਕਾ ਹਨ,ਇਸ ਤੋਂ ਪਹਿਲਾਂ ਡਾ: ਬਲਜੀਤ ਕੌਰ ਪੰਜਾਬ ਕੈਬਨਿਟ (Dr. Baljit Kaur Punjab Cabinet) ਵਿਚ ਪਹਿਲੇ ਮਹਿਲਾ ਮੰਤਰੀ ਹਨ।

ਜਿਨ੍ਹਾਂ ਨੂੰ ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ,ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਮੰਤਰੀ (Minister for Women and Child Development) ਦਾ ਅਹੁਦਾ ਮਿਲਿਆ ਹੋਇਆ ਹੈ,ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਫੌਜਾ ਸਿੰਘ ਸਰਾਰੀ ਦੇ ਨਾਮ ‘ਤੇ ਵੀ ਮੋਹਰ ਲਗਾ ਦਿੱਤੀ ਹੈ ਜੋ ਕਿ ਗੁਰੂਹਰਸਹਾਏ (Guruharsahai) ਤੋਂ ਵਿਧਾਇਕ ਹਨ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਉਹਨਾਂ ਨੂੰ ਖ਼ੁਦ ਫੋਨ ਕਰ ਕੇ ਮੰਤਰੀ ਚੁਣੇ ਜਾਣ ਬਾਰੇ ਦੱਸਿਆ ਹੈ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments