spot_img
Tuesday, April 23, 2024
spot_img
spot_imgspot_imgspot_imgspot_img
Homeਪੰਜਾਬ1992 ਬੈਚ ਦੇ ਆਈ ਪੀ ਐੱਸ ਗੌਰਵ ਯਾਦਵ ਨੇ ਐਡੀਸ਼ਨਲ ਡੀ ਜੀ...

1992 ਬੈਚ ਦੇ ਆਈ ਪੀ ਐੱਸ ਗੌਰਵ ਯਾਦਵ ਨੇ ਐਡੀਸ਼ਨਲ ਡੀ ਜੀ ਪੀ ਵਜੋਂ ਚਾਰਜ ਸੰਭਾਲਿਆ

PUNJAB TODAY NEWS CA:-

CHANDIGARH,JULY 5, 2022,(PUNJAB TODAY NEWS CA):- 1992 ਬੈਚ ਦੇ ਆਈ ਪੀ ਐੱਸ ਗੌਰਵ ਯਾਦਵ (1992 Batch IPS Gaurav Yadav) ਨੇ ਅੱਜ ਪੰਜਾਬ ਪੁਲਿਸ (Punjab Police) ਦੇ ਐਡੀਸ਼ਨਲ ਡੀ ਜੀ ਪੀ (Additional DGP) ਵਜੋਂ ਚਾਰਜ ਸੰਭਾਲ ਲਿਆ,ਚਾਰਜ ਸੰਭਾਲਣ ਮੌਕੇ ਉਹਨਾਂ ਐਲਾਨ ਕੀਤਾ ਕਿ ਮੁੱਖ ਮੰਤਰੀ ਦਾ ਟੀਚਾ ਸੂਬੇ ਵਿਚ ਗੈਂਗਸਟਰਜ਼ (Gangsters) ਤੇ ਨਸ਼ੇ ’ਤੇ ਕੰਟਰੋਲ ਕਰਨਾ ਹੈ ਤੇ ਅਸੀਂ ਮੁੱਖ ਮੰਤਰੀ ਦੇ ਉਦੇਸ਼ਾਂ ਦੀ ਪੂਰਤੀ ਵਾਸਤੇ ਕੰਮ ਕਰਾਂਗੇ,ਚੰਗੀ ਅਮਨ ਕਾਨੂੰਨ ਵਿਵਸਥਾ ਦੇਵਾਂਗੇ ਤੇ ਲੋਕਾਂ ਨਾਲ ਚੰਗਾ ਤਾਲਮੇਲ ਵਾਲਾ ਮਾਹੌਲ ਸਿਰਜਾਂਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments