spot_img
Thursday, April 25, 2024
spot_img
spot_imgspot_imgspot_imgspot_img
Homeਰਾਸ਼ਟਰੀCBSE Result 2022: 12ਵੀਂ ਤੋਂ ਬਾਅਦ CBSE ਨੇ 10ਵੀਂ ਦਾ ਨਤੀਜਾ ਕੀਤਾ...

CBSE Result 2022: 12ਵੀਂ ਤੋਂ ਬਾਅਦ CBSE ਨੇ 10ਵੀਂ ਦਾ ਨਤੀਜਾ ਕੀਤਾ ਜਾਰੀ,Link ਰਾਹੀਂ ਕਰੋ ਚੈੱਕ

PUNJAB TODAY NEWS CA:-

NEW DELHI,(PUNJAB TODAY NEWS CA):- CBSE Result 2022: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (Central Board of Secondary Education) ਨੇ 12ਵੀਂ ਤੋਂ ਬਾਅਦ ਅੱਜ 10ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ,CBSE ਨੇ ਅੱਜ 22 ਜੁਲਾਈ 2022 ਨੂੰ ਠੀਕ 2 ਵਜੇ 10ਵੀਂ ਜਮਾਤ ਦੇ ਨਤੀਜਾ ਐਲਾਨ ਦਿੱਤਾ ਗਿਆ ਹੈ,ਨਤੀਜਾ ਜਾਰੀ ਹੁੰਦੇ ਹੀ, CBSE ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in, cbseresults.nic.in ਜਾਂ parikshasangam.cbse.gov.in ‘ਤੇ ਉਪਲਬਧ ਕਰਾਇਆ ਗਿਆ ਹੈ,ਨਾਲ ਹੀ, ਟਰਮ 1 ਅਤੇ ਟਰਮ 2 ਦੇ ਅੰਕਾਂ ਨੂੰ ਮਿਲਾ ਕੇ ਅੱਜ ਅੰਤਿਮ ਨਤੀਜੇ ਘੋਸ਼ਿਤ ਕੀਤੇ ਗਏ ਹਨ,ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਸੀਬੀਐਸਈ (CBSE) ਦੇ ਨਤੀਜੇ ਸਮੇਂ ਸਿਰ ਅਤੇ ਸੰਭਾਵਤ ਤੌਰ ‘ਤੇ ਜੁਲਾਈ ਦੇ ਅੰਤ ਤੱਕ ਐਲਾਨੇ ਜਾਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments