spot_img
Thursday, April 25, 2024
spot_img
spot_imgspot_imgspot_imgspot_img
Homeਪੰਜਾਬਹਸਪਤਾਲ 'ਚ ਇਲਾਜ ਦੌਰਾਨ ਕੈਦੀ ਅੰਗਰੇਜ਼ ਸਿੰਘ ਹੋਇਆ ਗਾਰਡ ਨੂੰ ਚਕਮਾ ਦੇ...

ਹਸਪਤਾਲ ‘ਚ ਇਲਾਜ ਦੌਰਾਨ ਕੈਦੀ ਅੰਗਰੇਜ਼ ਸਿੰਘ ਹੋਇਆ ਗਾਰਡ ਨੂੰ ਚਕਮਾ ਦੇ ਕੇ ਫਰਾਰ

PUNJAB TODAY NEWS CA:-

Faridkot,(PUNJAB TODAY NEWS CA):-  ਕਤਲ ਕੇਸ ਵਿੱਚ ਫਰੀਦਕੋਟ (Faridkot) ਦੀ ਮਾਡਰਨ ਜੇਲ (Modern Jail) ਵਿੱਚ ਸਜ਼ਾ ਕੱਟ ਰਿਹਾ ਕੈਦੀ ਅੰਗਰੇਜ਼ ਸਿੰਘ ਮੈਡੀਕਲ ਹਸਪਤਾਲ (Prisoner Angrez Singh Medical Hospital) ਤੋਂ ਗਾਰਡ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ,ਦੇਰ ਰਾਤ ਪੇਟ ਵਿੱਚ ਦਰਦ ਨੂੰ ਲੈ ਕੇ ਮੈਡੀਕਲ ਹਸਪਤਾਲ (Medical Hospital) ਵਿੱਚ ਦਾਖਲ ਕਰਵਾਇਆ ਗਿਆ ਸੀ,ਪਰ ਕੈਦੀ ਮੌਕੇ ਤੋਂ ਫਰਾਰ ਹੋ ਗਿਆ,ਪੁਲਿਸ (Police) ਨੇ ਕੈਦੀ ਦੀ ਤਲਾਸ਼ ਸ਼ੁਰੂ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments