spot_img
Saturday, April 20, 2024
spot_img
spot_imgspot_imgspot_imgspot_img
Homeਪੰਜਾਬਪੰਜਾਬ ਦੇ ਮੁੱਖ ਮੰਤਰੀ Bhagwant Mann ਪਹੁੰਚੇ ਮਸਤੂਆਣਾ ਸਾਹਿਬ,ਰੱਖਿਆ ਪਹਿਲੇ Medical College...

ਪੰਜਾਬ ਦੇ ਮੁੱਖ ਮੰਤਰੀ Bhagwant Mann ਪਹੁੰਚੇ ਮਸਤੂਆਣਾ ਸਾਹਿਬ,ਰੱਖਿਆ ਪਹਿਲੇ Medical College ਦਾ ਨੀਂਹ ਪੱਥਰ

PUNJAB TODAY NEWS CA:-

SANRUR,(PUNJAB TODAY NEWS CA):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਸੰਗਰੂਰ ਦੇ ਨੇੜੇ ਮਸਤੂਆਣਾ ਸਾਹਿਬ (Mastuana Sahib Near Sangrur) ਵਿਚ ਮੈਡੀਕਲ ਕਾਲਜ (Medical College) ਨਿਰਮਾਣ ਦਾ ਨੀਂਹ ਪੱਥਰ ਰੱਖਿਆ,ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਤ ਅਤਰ ਸਿੰਘ ਮਹਾਰਾਜ (Sant Atar Singh Maharaj) ਨੇ ਸੰਗਰੂਰ (Sangrur) ਦੀ ਧਰਤੀ ‘ਤੇ ਸਿੱਖਿਆ ਦੀ ਮਸ਼ਾਲ ਜਗਾਈ ਸੀ,ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਇਥੇ ਮੈਡੀਕਲ ਸਿੱਖਿਆ (Medical Education) ਮੁਹੱਈਆ ਕਰਾਉਣ ਲਈ ਇਕ ਵੱਡੀ ਸਿੱਖਿਆ ਸੰਸਥਾ ਦੀ ਨੀਂਹ ਪੱਥਰ ਰੱਖਿਆ।

ਮੈਡੀਕਲ ਕਾਲਜ (Medical College) ਤੇ ਹਸਪਤਾਲ ਦਾ ਨਿਰਮਾਣ 31 ਮਾਰਚ 2023 ਤੱਕ ਪੂਰਾ ਕੀਤਾ ਜਾਵੇਗਾ,ਅਗਲੇ ਸਾਲ ਹੀ ਇਸ ਮੈਡੀਕਲ ਕਾਲਜ (Medical College) ਵਿਚ ਪਹਿਲਾ ਸੈਸ਼ਨ ਸ਼ੁਰੂ ਕੀਤਾ ਜਾਵੇਗਾ,ਸੀਐੱਮ ਨੇ ਗੁਰਦੁਆਰਾ ਮਸਤੂਆਣਾ ਸਾਹਿਬ (Gurdwara Mastuana Sahib) ਵਿਚ ਮੱਥਾ ਵੀ ਟੇਕਿਆ,ਦੱਸ ਦੇਈਏ ਕਿ ਵਿਧਾਨ ਸਭਾ ਵਿਚ ਪੇਸ਼ ਬਜਟ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਅਗਲੇ ਪੰਜ ਸਾਲਾਂ ਵਿਚ ਪੰਜਾਬ ਵਿਚ 16 ਨਵੇਂ ਮੈਡੀਕਲ ਕਾਲਜ (16 New Medical Colleges) ਖੋਲ੍ਹਣ ਦੇ ਬਾਅਦ ਪੰਜਾਬ ਵਿਚ ਕੁੱਲ 25 ਮੈਡੀਕਲ ਕਾਲਜ ਤੇ ਹਸਪਤਾਲ ਹੋ ਜਾਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments