spot_img
Saturday, April 20, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀThailand 'ਚ ਵਾਪਰਿਆ ਦਰਦਨਾਕ ਹਾਦਸਾ,Night Club 'ਚ ਲੱਗੀ ਅੱਗ,14 ਦੀ ਹੋਈ ਮੌਤ

Thailand ‘ਚ ਵਾਪਰਿਆ ਦਰਦਨਾਕ ਹਾਦਸਾ,Night Club ‘ਚ ਲੱਗੀ ਅੱਗ,14 ਦੀ ਹੋਈ ਮੌਤ

PUNJAB TODAY NEWS CA:-

THAILAND,(PUNJAB TODAY NEWS CA):- ਥਾਈਲੈਂਡ (Thailand) ਦੇ ਇੱਕ ਨਾਈਟ ਕਲੱਬ (A Night Club) ਵਿੱਚ ਭਿਆਨਕ ਅੱਗ ਲੱਗ ਗਈ,ਇਸ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ ਹੈ,ਮੇਜਰ ਜਨਰਲ ਆਫ ਪੁਲਿਸ (Major General of Police) ਅਤਾਸਿਤ ਕਿਚਾਹਨ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ,ਮਰਨ ਵਾਲਿਆਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ,ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments