
NEW DELHI,(PUNJAB TODAY NEWS CA):- ਸ਼ਨੀਵਾਰ ਨੂੰ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਫਿਰ ਤੋਂ ਕੋਰੋਨਾ ਸੰਕਰਮਿਤ (Corona Infected) ਹੋਈ ਹੈ,ਜਿਸ ਦੀ ਜਾਣਕਾਰੀ ਕਾਂਗਰਸ ਦੇ ਸਾਂਸਦ ਅਤੇ ਜਨਰਲ ਸਕੱਤਰ ਇੰਚਾਰਜ ਸੰਚਾਲਕ ਜੈਰਾਮ ਰਮੇਸ਼ (MP and General Secretary In-charge Moderator Jairam Ramesh) ਨੇ ਟਵੀਟ ਕਰਕੇ ਦਿੱਤੀ ਹੈ,ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਅੱਜ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਕੋਵਿਡ-19 ਟੈਸਟ ਰਿਪੋਰਟ ਪਾਜ਼ੀਟਿਵ (Covid-19 Test Report Positive) ਆਈ ਹੈ।