spot_img
Thursday, April 25, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਮਾਂਟਰੀਅਲ ਵਿੱਚ ਜਰਮਨੀ ਦੇ ਚਾਂਸਲਰ ਓਲਫ ਸ਼ੌਲਜ਼ ਨਾਲ ਮੁਲਾਕਾਤ ਕਰਨਗੇ ਜਸਟਿਨ ਟਰੂਡੋ

ਮਾਂਟਰੀਅਲ ਵਿੱਚ ਜਰਮਨੀ ਦੇ ਚਾਂਸਲਰ ਓਲਫ ਸ਼ੌਲਜ਼ ਨਾਲ ਮੁਲਾਕਾਤ ਕਰਨਗੇ ਜਸਟਿਨ ਟਰੂਡੋ

PUNJAB TODAY NEWS CA:-

Montreal,23August 22,(PUNJAB TODAY NEWS CA):- ਜਰਮਨੀ ਦੇ ਚਾਂਸਲਰ ਓਲਫ ਸ਼ੌਲਜ਼ (Chancellor of Germany Olaf Schulz) ਦੀ ਪਹਿਲੀ ਤਿੰਨ ਰੋਜ਼ਾ ਕੈਨੇਡਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਲਈ ਰੁਝੇਵੇਂ ਕਾਫੀ ਵਧਣ ਵਾਲੇ ਹਨ,ਦੋਵੇਂ ਆਗ ਮਾਂਟਰੀਅਲ (Fire Montreal) ਵਿੱਚ ਇੱਕ ਮੁਲਾਕਾਤ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨਗੇ,ਇਸ ਮੌਕੇ ਉਨ੍ਹਾਂ ਨਾਲ ਫੈਡਰਲ ਕੈਬਨਿਟ (Federal Cabinet) ਦੇ ਕਈ ਮੰਤਰੀ ਵੀ ਹਾਜਰ ਹੋਣਗੇ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਦੇ ਆਫਿਸ ਨੇ ਦੱਸਿਆ ਕਿ ਦੋਵਾਂ ਆਗੂਆਂ ਵੱਲੋਂ ਨਿਵੇਸ਼ ਤੇ ਭਾਈਵਾਲੀ ਸਬੰਧੀ ਕਈ ਮੌਕਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ,ਇਨ੍ਹਾਂ ਵਿੱਚ ਮਿਨਰਲ ਤੇ ਆਟੋਮੋਟਿਵ ਸੈਕਟਰ (Automotive Sector) ਵੀ ਸ਼ਾਮਲ ਹੋਣਗੇ,ਫਿਰ ਜਸਟਿਨ ਟਰੂਡੋ (Justin Trudeau) ਤੇ ਸ਼ੌਲਜ਼ ਫੈਡਰਲ ਸਰਕਾਰ (Shoals Federal Govt) ਵੱਲੋਂ ਫੰਡ ਪ੍ਰਾਪਤ ਨੈਸ਼ਨਲ ਆਰਟੀਫਿਸ਼ਲ ਇੰਟੈਲੀਜੈਸ ਇੰਸਟੀਚਿਊਟ (National Artificial Intelligence Institute) ਦਾ ਦੌਰਾ ਕਰਨਗੇ ਤੇ ਉਸ ਤੋਂ ਬਾਅਦ ਡਿਨਰ ਲਈ ਟੋਰਾਂਟੋ (Toronto) ਜਾਣਗੇ।

ਪਿਛਲੇ ਸਾਲ ਦੇਸ਼ ਦੀ ਵਾਗਡੋਰ ਐਂਜੇਲਾ ਮਾਰਕਲ (Reigns Angela Markle) ਕੋਲੋਂ ਸਾਂਭਣ ਵਾਲੇ ਸ਼ੌਲਜ਼ ਆਪਣੇ ਇਸ ਕੈਨੇਡੀਅਨ ਦੌਰੇ ਦੌਰਾਨ ਪੱਛਮੀ ਨਿਊਫਾਊਂਡਲੈਂਡ (Western Newfoundland) ਵਿੱਚ ਸਟੀਫਨਵਿੱਲ (Stephenville) ਵਿੱਚ ਵੀ ਰੁਕਣਗੇ,ਚਾਂਸਲਰ ਤੇ ਜਸਟਿਨ ਟਰੂਡੋ (Justin Trudeau) ਵੱਲੋਂ ਯੂਕਰੇਨ (Ukraine) ਦੀ ਜੰਗ ਬਾਰੇ ਚਰਚਾ ਕੀਤੇ ਜਾਣ ਤੋਂ ਇਲਾਵਾ ਇੱਕ ਡੀਲ ਉੱਤੇ ਸਹੀ ਪਾਏ ਜਾਣ ਦੀ ਸੰਭਾਵਨਵਾ ਵੀ ਹੈ,ਇਸ ਡੀਲ ਤਹਿਤ ਕੈਨੇਡਾ ਜਰਮਨੀ ਨੂੰ ਕਲੀਨ ਹਾਈਡਰੋਜਨ (Clean Hydrogen) ਸਪਲਾਈ ਕਰੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments