MULLANPUR,(NEW CHANDIGARH),24 AUGUST,2022,(PUNJAB TODAY NEWS CA):- CM ਭਗਵੰਤ ਮਾਨ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 24 ਅਗਸਤ ਨੂੰ ਪੰਜਾਬ ਆਉਣ ‘ਤੇ ਸਵਾਗਤ ਕੀਤਾ ਹੈ,ਮੋਦੀ ਵਲੋਂ ਅੱਜ ਮੁੱਲਾਂਪੁਰ (Mullanpur) ਵਿਖੇ ਵਿਸ਼ਵ ਪੱਧਰੀ ਹੋਮੀ ਭਾਭਾ ਕੈਂਸਰ ਹਸਪਤਾਲ (World Class Homie Bhabha Cancer Hospital) ਅਤੇ ਰਿਸਰਚ ਸੈਂਟਰ (Research Center) ਦਾ ਉਦਘਾਟਨ ਕੀਤਾ ਜਾਏਗਾ।