spot_img
Thursday, March 28, 2024
spot_img
spot_imgspot_imgspot_imgspot_img
HomeਪੰਜਾਬTakht Patna Sahib ਦੇ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਤਨਖਾਹੀਆ ਕਰਾਰ ਦਿੱਤਾ-ਡਾ...

Takht Patna Sahib ਦੇ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਤਨਖਾਹੀਆ ਕਰਾਰ ਦਿੱਤਾ-ਡਾ ਗੁਰਵਿੰਦਰ ਸਿੰਘ ਸਮਰਾ ਨੂੰ ਵੀ ਲਾਈ ਧਾਰਮਿਕ ਸਜ਼ਾ

PUNJAB TODAY NEWS CA:-

Patna, September 11, 2022 ,(PUNJAB TODAY NEWS CA):-  ਅੱਜ ਇੱਥੇ ਤਖਤ ਪਟਨਾ ਸਾਹਿਬ (Takht Patna Sahib) ਤੇ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਇਸ ਤਖਤ ਦੇ ਜਥੇਦਾਰ ਰਣਜੀਤ ਸਿੰਘ ਗੌਹਰ (Jathedar Ranjit Singh Gauhar) ਨੂੰ ਤਨਖਾਹੀਆ ਕਰਾਰ ਦਿੱਤਾ,ਉਨ੍ਹਾਂ ਤੇ ਦਸਵੰਧ ਦੀ ਦੁਰਵਰਤੋਂ ਅਤੇ ਕੁਝ ਹੋਰ ਮਾਮਲਿਆਂ ਵਿੱਚ ਆਪਣੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਹਨ,ਇਸੇ ਤਰ੍ਹਾਂ ਜਥੇਦਾਰ ਦੇ ਖਿਲਾਫ ਜਨਤਕ ਤੌਰ ਤੇ ਦੋਸ਼ ਲਾਉਣ ਵਾਲੇ ਡਾਕਟਰ ਗੁਰਵਿੰਦਰ ਸਿੰਘ ਸਮਰਾ (Dr. Gurwinder Singh Samra) ਨੂੰ ਵੀ ਧਾਰਮਿਕ ਸਜ਼ਾ ਲਾਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments