asd
spot_img
Friday, July 19, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀਦੋ ਸਾਲ ਤੋਂ ਵੀ ਵੱਧ ਸਮੇਂ ਤੋ ਬੰਧਕ ਬਣਾਏ ਗਏ ਅਮਰੀਕੀ ਠੇਕੇਦਾਰ...

ਦੋ ਸਾਲ ਤੋਂ ਵੀ ਵੱਧ ਸਮੇਂ ਤੋ ਬੰਧਕ ਬਣਾਏ ਗਏ ਅਮਰੀਕੀ ਠੇਕੇਦਾਰ ਮਾਰਕ ਫਰੈਰਿਕਸ ਨੂੰ ਤਾਲਿਬਾਨ ਨੇ ਕੀਤਾ ਰਿਹਾਅ

PUNJAB TODAY NEWS CA:-

Washington,(Punjab Today News Ca6):-  ਅਫਗਾਨਿਸਤਾਨ (Afghanistan) ਵਿਚ ਤਾਲਿਬਾਨ (Taliban) ਦੁਆਰਾ ਦੋ ਸਾਲ ਤੋਂ ਵੀ ਵੱਧ ਸਮੇਂ ਤੋ ਬੰਧਕ ਬਣਾਏ ਗਏ ਅਮਰੀਕੀ ਠੇਕੇਦਾਰ ਮਾਰਕ ਫਰੈਰਿਕਸ (American Contractor Mark Frericks) ਨੂੰ ਰਿਹਾਅ ਕਰ ਦਿੱਤਾ ਗਿਆ ਹੈ,ਮਾਰਕ ਫਰੈਰਿਕਸ (Mark Frericks) ਦੀ ਰਿਹਾਈ ਇੱਕ ਅਦਲਾ-ਬਦਲੀ ਦਾ ਹਿੱਸਾ ਜਾਪਦੀ ਹੈ ਕਿਉਂਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਤਾਲਿਬਾਨੀ ਨੇ ਵੀ ਕਿਹਾ ਕਿ ਉਸਨੂੰ ਅਮਰੀਕੀ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ,ਮਾਰਕ ਫਰੈਰਿਕਸ (Mark Frericks) ਦੀ ਭੈਣ ਨੇ ਕਿਹਾ ਕਿ ਉਸ ਦਾ ਪਰਿਵਾਰ ਉਸਦੇ ਭਰਾ ਦੀ ਰਿਹਾਈ ਲਈ ਰੋਜ਼ਾਨਾ ਪ੍ਰਾਰਥਨਾ ਕਰਦਾ ਸੀ,ਇੱਕ ਸਾਬਕਾ ਯੂਐਸ ਨੇਵੀ ਸਿਪਾਹੀ (A Former US Navy Soldier) ਅਤੇ ਨਿਰਮਾਣ ਠੇਕੇਦਾਰ ਮਾਰਕ ਫਰੈਰਿਕਸ ਨੂੰ 31 ਜਨਵਰੀ 2020 ਨੂੰ ਅਫਗਾਨਿਸਤਾਨ ਵਿੱਚ ਅਗਵਾ ਕਰ ਲਿਆ ਗਿਆ ਸੀ,ਹਾਲਾਂਕਿ,ਮਾਰਕ ਫਰੈਰਿਕਸ (Mark Frericks) ਰਿਹਾਈ ਨੂੰ ਲੈ ਕੇ ਅਜੇ ਤੱਕ ਅਮਰੀਕਾ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments