spot_img
Wednesday, April 24, 2024
spot_img
spot_imgspot_imgspot_imgspot_img
Homeਪੰਜਾਬਆਮ ਆਦਮੀ ਪਾਰਟੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਦੂਜੀ ਘਰਵਾਲੀ ਤੋਂ ਥਾਣੇ...

ਆਮ ਆਦਮੀ ਪਾਰਟੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਦੂਜੀ ਘਰਵਾਲੀ ਤੋਂ ਥਾਣੇ ‘ਚ ਹੋਈ ਪੁੱਛਗਿੱਛ

Punjab Today News Ca:-

Patiala/Devigarh 24 September 2022 ,(Punjab Today News Ca):-  ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਵੱਲੋਂ ਆਪਣੀ ਦੂਜੀ ਘਰਵਾਲੀ ਗੁਰਪ੍ਰੀਤ ਗਰੇਵਾਲ ਵਿਰੁੱਧ ਇਤਰਾਜ਼ਯੋਗ ਵੀਡੀਓ ਵਾਇਰਲ (Video Viral) ਕਰਨ ਦੇ ਸਬੰਧੀ ਦਰਜ ਕਰਵਾਏ ਕੇਸ ’ਚ ਅੱਜ ਗੁਰਪ੍ਰੀਤ ਗਰੇਵਾਲ ਥਾਣਾ ਜੁਲਕਾਂ ਵਿੱਚ ਪੁੱਛਗਿੱਛ ਲਈ ਪਹੁੰਚੀ,ਥਾਣਾ ਮੁਖੀ ਇੰਸਪੈਕਟਰ ਕੁਲਬੀਰ ਸਿੰਘ (Police Chief Inspector Kulbir Singh) ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ।

ਪੁਲੀਸ ਨੇ ਉਨ੍ਹਾਂ ਦੇ ਦੋ ਮੋਬਾਈਲ ਫੋਨ ਰੱਖ ਲਏ ਹਨ ਅਤੇ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਹਦਾਇਤਾਂ ਦਿੱਤੀਆਂ,ਉਨ੍ਹਾਂ ਦੱਸਿਆ ਕਿ ਹਰਮੀਤ ਸਿੰਘ ਪਠਾਣਮਾਜਰਾ (Harmeet Singh Pathanmajra) ਵੱਲੋਂ ਦਿੱਤੀ ਗੱਡੀ ਵੀ ਗਰੇਵਾਲ ਨੇ ਥਾਣੇ ਜਮ੍ਹਾਂ ਕਰਵਾ ਦਿੱਤੀ ਹੈ,ਥਾਣਾ ਮੁਖੀ ਨੇ ਦੱਸਿਆ ਕਿ ਹਰਮੀਤ ਸਿੰਘ ਪਠਾਣਮਾਜਰਾ (Harmeet Singh Pathanmajra) ਦੀ ਦੂਜੀ ਘਰਵਾਲੀ ਅੱਜ ਥਾਣਾ ਜੁਲਕਾਂ (Police Station Julak) ਵਿੱਚ ਆਪਣੇ ਵਿਰੁੱਧ ਦਰਜ ਕੇਸ ਦੀ ਪੁੱਛਗਿੱਛ ਲਈ ਆਏ ਸਨ,ਜਿਸ ਵਿੱਚ ਉਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments