spot_img
Friday, April 19, 2024
spot_img
spot_imgspot_imgspot_imgspot_img
Homeਰਾਸ਼ਟਰੀਕਿਸਾਨਾਂ ਦੇ ਸੰਘਰਸ਼ ਅੱਗੇ ਝੁਕੀ ਹਰਿਆਣਾ ਸਰਕਾਰ,ਝੋਨੇ ਦੀ ਖਰੀਦ ਕਰੇਗੀ-ਗੁਰਨਾਮ ਸਿੰਘ ਚੜੂਨੀ

ਕਿਸਾਨਾਂ ਦੇ ਸੰਘਰਸ਼ ਅੱਗੇ ਝੁਕੀ ਹਰਿਆਣਾ ਸਰਕਾਰ,ਝੋਨੇ ਦੀ ਖਰੀਦ ਕਰੇਗੀ-ਗੁਰਨਾਮ ਸਿੰਘ ਚੜੂਨੀ

Punjab Today News Ca:-

Chandigarh, 24 September 2022 ,(Punjab Today News Ca):-  ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ (Farmer Leader Gurnam Singh Charuni) ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਅੱਗੇ ਜਿੱਦੀ ਸਰਕਾਰ ਨੇ ਗੋਡੇ ਟੇਕ ਦਿੱਤੇ ਹਨ,ਜੋ ਕਿ ਸਾਡੇ ਸਾਥੀਆਂ ਦੀ ਜਿੱਤ ਹੈ,ਸਰਕਾਰ ਮੰਡੀਆਂ (Government Markets) ਵਿਚ ਧਾਨ ਦੀ ਖਰੀਦ ਕਰਨ ਅਤੇ ਢੁਆਈ ਲਈ ਮੰਨ ਗਈ ਹੈ,ਕਾਬਿਲੇਗੌਰ ਹੈ ਕਿ ਕਿਸਾਨਾਂ ਨੇ ਹਰਿਆਣਾ ਵਿਚ ਧਾਨ ਦੀ ਖਰੀਦ ਨਾ ਹੋਣ ਦੇ ਰੋਸ ਵਜੋਂ ਨੈਸ਼ਨਲ ਹਾਈਵੇ ਕੁਰੁਕਸ਼ੇਤਰ ਸ਼ਾਹਬਾਦ ਮਾਰਗ (National Highway Kurukshetra Shahbad Marg) ਨੂੰ ਜਾਮ ਕਰ ਦਿੱਤਾ ਸੀ,ਸਰਕਾਰ ਨਾਲ ਕਿਸਾਨਾਂ ਦੇ ਹੋਏ ਫੈਸਲੇ ਤੋਂ ਬਾਅਦ ਨੈਸ਼ਨਲ ਹਾਈਵੇ (National Highway) ਤੋਂ ਜਾਮ ਹਟਾਇਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments