spot_img
Saturday, April 20, 2024
spot_img
spot_imgspot_imgspot_imgspot_img
HomeਪੰਜਾਬGermany ਦੀ ਕੰਪਨੀ VERBIO ਦੇ Bio Energy Plant ਦਾ ਉਦਘਾਟਨ ਅੱਜ 18...

Germany ਦੀ ਕੰਪਨੀ VERBIO ਦੇ Bio Energy Plant ਦਾ ਉਦਘਾਟਨ ਅੱਜ 18 ਅਕਤੂਬਰ ਨੂੰ ਹੋਏਗਾ

Punjab ToDay News Ca:-

Chandigarh,18 October 2022,(Punjab Today News Ca):-  ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਟਵੀਟ ਕਰਕੇ ਦੱਸਿਆ ਕਿ ਇਕ ਸਾਲ ਵਿਚ 1 ਲੱਖ ਟਨ ਪਰਾਲੀ ਤੋਂ ਬਾਇਓ ਊਰਜਾ (Bio Energy Plant) ਬਣਾਉਣ ਵਾਲੀ ਜਰਮਨੀ ਦੀ ਮਸ਼ਹੂਰ ਕੰਪਨੀ VERBIO ਦੇ ਪਹਿਲੇ ਪਲਾਂਟ ਦਾ ਉਦਘਾਟਨ 18 ਅਕਤੂਬਰ ਨੂੰ ਲਹਿਰਾਗਾਗਾ (Laheragaga) ਦੇ ਪਿੰਡ ਭੁਟਾਲ ਕਲਾਂ ਵਿਖੇ ਕੀਤਾ ਜਾਏਗਾ,ਜਰਮਨੀ (Germany) ਦੀ ਇੰਡਸਟਰੀ ਪੰਜਾਬ ਵੱਲ ਚੰਗੇ ਸੰਕੇਤ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments