Winnipeg (Sharma), (Punjab Today News Ca):- ਨੂਰ ਐਟਰਟੇਨਮੈਂਟ ਗਰੁੱਪ (Noor Entertainment Group) ਵਲੋ 23 ਅਕਤੂਬਰ ਦੁਪਹਿਰ 2 ਵਜੇ ਤੋਂ ਰਾਤ 10 ਵਜੇ ਦੀਵਾਲੀ ਨਾਈਟ ਪੰਜਾਬ ਕਲਚਰ ਸੈਂਟਰ 1770 ਕਿੰਗ ਐਡਵਰਡ ਸਟਰੀਟ ਵਿੰਨੀਪੈਗ (Diwali Night Punjab Culture Center 1770 King Edward Street Winnipeg) ਵਿਖੇ ਮਨਾਈ ਜਾ ਰਹੀ ਹੈ,ਦੀਵਾਲੀ ਨਾਈਟ (Diwali Night) ਲਈ ਟਿਕਟ 25 ਡਾਲਰ ਅਤੇ 8 ਤੋ 12 ਸਾਲ ਦੇ ਬੱਚਿਆਂ ਲਈ 15 ਡਾਲਰ ਰੱਖੀ ਗਈ ਹੈ,ਵਧੇਰੇ ਜਾਣਕਾਰੀ ਲਈ ਗਗਨ ਸਿੱਧੂ ਨਾਲ ਫੋਨ ਨੰਬਰ 204-963-1980 ਉਪਰ ਸੰਪਰਕ ਕੀਤਾ ਜਾ ਸਕਦਾ ਹੈ।