spot_img
Thursday, April 18, 2024
spot_img
spot_imgspot_imgspot_imgspot_img
HomeUncategorizedਮਸ਼ਹੂਰ ਪੰਜਾਬੀ ਗਾਇਕ Babbu Maan ਨੂੰ ਮਿਲੀ ਧਮਕੀ! ਮੁਹਾਲੀ ਸਥਿਤ ਘਰ ਦੀ...

ਮਸ਼ਹੂਰ ਪੰਜਾਬੀ ਗਾਇਕ Babbu Maan ਨੂੰ ਮਿਲੀ ਧਮਕੀ! ਮੁਹਾਲੀ ਸਥਿਤ ਘਰ ਦੀ ਸੁਰੱਖਿਆ ਵਧੀ

Punjab Today News Ca:-

Mohali,(Punjab Today News Ca):-   ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ (Famous Punjabi Singer Babbu Maan) ਨੂੰ ਕਥਿਤ ਤੌਰ ’ਤੇ ਧਮਕੀ ਮਿਲਣ ਦੀ ਖ਼ਬਰ ਮਿਲੀ ਹੈ,ਇਸ ਕਾਰਨ ਮੁਹਾਲੀ (Mohali) ਦੇ ਸੈਕਟਰ 70 ਵਿਚ ਸਥਿਤ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ,ਸੂਤਰਾਂ ਮੁਤਾਬਕ ਧਮਕੀ ਭਰੀ ਕਾਲ ਮਿਲਣ ਤੋਂ ਬਾਅਦ ਬੱਬੂ ਮਾਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ,ਇਸ ਦੇ ਮੱਦੇਨਜ਼ਰ ਘਰ ਦੇ ਬਾਹਰ ਪੁਲਿਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਕੀ ਕਿਸ ਵੱਲੋਂ ਆਈ ਹੈ,ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments