spot_img
Friday, April 19, 2024
spot_img
spot_imgspot_imgspot_imgspot_img
Homeਪੰਜਾਬਪਿਛਲੇ 5 ਸਾਲ ਪਿੰਡਾਂ 'ਚ ਖਰਚ ਕੀਤੀਆਂ ਗ੍ਰਾਂਟਾਂ ਦੀ ਜਾਂਚ ਕਰਾਂਗੇ-ਕੁਲਦੀਪ ਧਾਲੀਵਾਲ

ਪਿਛਲੇ 5 ਸਾਲ ਪਿੰਡਾਂ ‘ਚ ਖਰਚ ਕੀਤੀਆਂ ਗ੍ਰਾਂਟਾਂ ਦੀ ਜਾਂਚ ਕਰਾਂਗੇ-ਕੁਲਦੀਪ ਧਾਲੀਵਾਲ

Punjab Today News Ca:-

Chandigarh, 17 November 2022,(Punjab Today News Ca):-  ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ (Cabinet Minister Kuldeep Dhaliwal) ਨੇ ਕਿਹਾ ਕਿ ਪਿਛਲੇ 5 ਸਾਲ ਪਿੰਡਾਂ ਵਿਚ ਵਿਕਾਸ ਲਈ ਖਰਚ ਕੀਤੀਆਂ ਗ੍ਰਾਂਟਾਂ ਦੀ ਜਾਂਚ ਕੀਤੀ ਜਾਏਗੀ,ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ (Cabinet Minister Kuldeep Dhaliwal) ਨੇ ਕਿਹਾ ਕਿ ਫਿਜੀਕਲ ਵੈਰੀਫਿਕੇਸ਼ (Physical Verification) ਵਿਚ ਦੇਖਿਆ ਜਾਏਗਾ ਕਿ ਵਿਕਾਸ ਲਈ ਦਿੱਤੀਆਂ ਗ੍ਰਾਂਟਾਂ ਕਿੱਥੇ ਖਰਚ ਹੋਈਆਂ ਹਨ,ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਏਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments