asd
spot_img
Thursday, October 3, 2024
spot_img
spot_imgspot_imgspot_imgspot_img
Homeਪੰਜਾਬਪੰਜਾਬ ਪੁਲਿਸ ਨੇ Helpline No ਕੀਤਾ ਜਾਰੀ

ਪੰਜਾਬ ਪੁਲਿਸ ਨੇ Helpline No ਕੀਤਾ ਜਾਰੀ

Punjab Today News Ca:-

Chandigarh, 25 November 2022,(Punjab Today News Ca):-  ਪੰਜਾਬ ਪੁਲਿਸ (Punjab Police) ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਦੱਸਿਆ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀ ਸੀ ਸੀ) (Police Clearance Certificate (PCC)) ਜਾਂ ਕਿਸੇ ਹੋਰ ਪੁਲਿਸ ਵੈਰੀਫਿਕੇਸ਼ਨ (Police Verification) ਲਈ ਅਤੇ ਰਿਸ਼ਵਤ ਮੰਗਣ ‘ਤੇ ਪੰਜਾਬ ਪੁਲਿਸ (Punjab Police) ਦਾ ਨੰਬਰ 917696- 181-181 ਜਾਂ ਈਮੇਲ Email: cad.pphq@punjabpolice.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

https://twitter.com/DGPPunjabPolice/status/1595753203966308352
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments