asd
spot_img
Friday, July 19, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂCanada: Brampton 'ਚ ਪੰਜਾਬੀ ਔਰਤ ਦੀ ਗੋਲੀ ਮਾਰ ਕੇ ਹੱਤਿਆ

Canada: Brampton ‘ਚ ਪੰਜਾਬੀ ਔਰਤ ਦੀ ਗੋਲੀ ਮਾਰ ਕੇ ਹੱਤਿਆ

Punjab Today News Ca:-

Brampton, December 5, 2022,(Punjab Today News Ca):- ਕੈਨੇਡਾ ਦੇ ਬਰੈਂਪਟਨ (Brampton) ‘ਚ 21 ਸਾਲਾ ਪੰਜਾਬੀ ਔਰਤ ਪਵਨਪ੍ਰੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ,ਪੀਲ ਰੀਜਨਲ ਪੁਲਿਸ (Peel Regional Police) ਨੇ ਦੱਸਿਆ ਕਿ ਇਹ ਘਟਨਾ ਰਾਤ 10.40 ਵਜੇ ਦੇ ਕਰੀਬ ਕ੍ਰੈਡਿਟਵਿਊ ਰੋਡ (Creditview Road) ਅਤੇ ਬ੍ਰਿਟਾਨੀਆ ਰੋਡ ਵੈਸਟ (Britannia Road West) ਵਿਖੇ ਇੱਕ ਪੈਟਰੋ-ਕੈਨੇਡਾ ਵਿਖੇ ਵਾਪਰੀ,ਪੁਲਿਸ ਨੇ ਕਿਹਾ ਕਿ ਇੱਕ ਗੈਸ ਸਟੇਸ਼ਨ ਕਰਮਚਾਰੀ,ਜਿਸਦੀ ਬਾਅਦ ਵਿੱਚ ਪਵਨਪ੍ਰੀਤ ਕੌਰ ਵਜੋਂ ਪਛਾਣ ਕੀਤੀ ਗਈ, ਨੂੰ “ਕਈ ਗੋਲੀਆਂ” ਨਾਲ ਮਾਰਿਆ ਗਿਆ ਅਤੇ ਡਾਕਟਰੀ ਸਹਾਇਤਾ ਦੇ ਬਾਵਜੂਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments