spot_img
Saturday, April 20, 2024
spot_img
spot_imgspot_imgspot_imgspot_img
Homeਪੰਜਾਬਪੰਜਾਬ ਦੇ ਕੈਬਨਿਟ ਮੰਤਰੀ Kuldeep Dhaliwal ਅੱਜ 19 ਦਸੰਬਰ ਨੂੰ ਮੁਹਾਲੀ ਵਿਚ...

ਪੰਜਾਬ ਦੇ ਕੈਬਨਿਟ ਮੰਤਰੀ Kuldeep Dhaliwal ਅੱਜ 19 ਦਸੰਬਰ ਨੂੰ ਮੁਹਾਲੀ ਵਿਚ ਕਰਨਗੇ ਐਨ ਆਰ ਆਈ ਮਿਲਣੀ

Punjab Today News Ca:-

Mohali, December 19, 2022,(Punjab Today News Ca):-  ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ (Punjab Cabinet Minister Kuldeep Dhaliwal) ਅੱਜ ਮੁਹਾਲੀ (Mohali) ਵਿਚ ਐਨ ਆਰ ਆਈ (NRI) ਮਿਲਣੀ ਕਰ ਰਹੇ ਹਨ,ਇਹ ਪ੍ਰੋਗਰਾਮ ਐਮਿਟੀ ਯੂਨੀਵਰਸਿਟੀ (Amity University) ਦੇ ਸੈਕਟਰ 82 ਵਿਚਲੇ ਕੈਂਪਸ ਵਿਚ ਹੋਵੇਗਾ ਜਿਸ ਵਿਚ ਚਾਰ ਜ਼ਿਲ੍ਹਿਆਂ ਮੁਹਾਲੀ,ਫਤਿਹਗੜ੍ਹ,ਪਟਿਆਲਾ ਤੇ ਰੋਪੜ ਦੇ ਐਨ ਆਰ ਆਈਜ਼ (NRIs) ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments