spot_img
Friday, March 29, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀElon Musk Will Resign : ਐਲੋਨ ਮਸਕ ਦਾ ਵੱਡਾ ਐਲਾਨ,ਟਵਿੱਟਰ CEO ਦੇ...

Elon Musk Will Resign : ਐਲੋਨ ਮਸਕ ਦਾ ਵੱਡਾ ਐਲਾਨ,ਟਵਿੱਟਰ CEO ਦੇ ਅਹੁਦੇ ਤੋਂ ਦੇਣਗੇ ਅਸਤੀਫਾ

PUNJAB TODAY NEWS CA:-

PUNJAB TODAY NEWS CA:- Elon Musk Will Resign : ਅਰਬਪਤੀ ਐਲੋਨ ਮਸਕ ਬਾਰੇ ਇੱਕ ਨਵੀਂ ਖਬਰ ਆਈ ਹੈ ਜੋ ਟਵਿੱਟਰ ਉਪਭੋਗਤਾਵਾਂ ਨੂੰ ਇੰਨਾ ਹੈਰਾਨ ਨਹੀਂ ਕਰੇਗੀ ਕਿਉਂਕ ਉਨ੍ਹਾਂ ਨੇ ਹੀ ਇਸ ਦੇ ਲਈ ਵੋਟ ਕੀਤਾ ਹੈ,ਟਵਿਟਰ ਦੇ ਨਵੇਂ ਸੀਈਓ ਬਹੁਤ ਜਲਦ ਆਪਣੀ ਸੋਸ਼ਲ ਮੀਡੀਆ ਕੰਪਨੀ ਟਵਿਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ,ਅੱਜ ਉਨ੍ਹਾਂ ਨੇ ਇੱਕ ਟਵੀਟ ਰਾਹੀਂ ਇਸ ਗੱਲ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਦੀ ਰਾਏ ਮੁਤਾਬਕ ਚੱਲਣ ਦਾ ਫੈਸਲਾ ਕੀਤਾ ਹੈ,ਐਲੋਨ ਮਸਕ ਨੇ ਆਪਣੇ ਟਵੀਟ ‘ਚ ਕਿਹਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਕੋਈ ਅਜਿਹਾ ਮੂਰਖ ਵਿਅਕਤੀ ਮਿਲ ਜਾਵੇਗਾ,ਜੋ ਇਹ ਅਹੁਦਾ ਲੈਣ ਦੇ ਯੋਗ ਹੋਵੇਗਾ ਤਾਂ ਉਹ ਤੁਰੰਤ ਅਸਤੀਫਾ ਦੇ ਦੇਣਗੇ,ਇਸ ਤੋਂ ਬਾਅਦ ਉਹ ਸਿਰਫ ਸਾਫਟਵੇਅਰ ਚਲਾਏਗਾ ਅਤੇ ਸਰਵਰ ਟੀਮ ਦੀ ਦੇਖਭਾਲ ਕਰੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments