spot_img
Tuesday, April 16, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਵਿੰਨੀਪੈਗ ਮੰਦਿਰ ਵਿਚ ਹੋਲੀ ਧੂਮਧਾਮ ਨਾਲ ਮਨਾਈ

ਵਿੰਨੀਪੈਗ ਮੰਦਿਰ ਵਿਚ ਹੋਲੀ ਧੂਮਧਾਮ ਨਾਲ ਮਨਾਈ

ਵਿੰਨੀਪੈਗ ( ਸ਼ਰਮਾ)- ਬੀਤੇ ਦਿਨ ਵਿੰਨੀਪੈਗ ਦੇ ਹਿੰਦੂ ਮੰਦਿਰ ਵਿਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੀਤ ਸੰਗੀਤ ਦੇ ਪ੍ਰੋਗਰਾਮ ਦੇ ਨਾਲ ਹੋਲੀ ਦੇ ਰੰਗ ਵਿਚ ਸਾਰਾ ਮਾਹੌਲ ਰੰਗਿਆ ਗਿਆ। ਇਕ ਦੂਸਰੇ ਉਪਰ ਹੋਲੀ ਦੇ ਰੰਗ ਪਾਉਂਦਿਆਂ ਹੋਲੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਨਾਚ ਗਾਣੇ ਤੋ ਬਾਦ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments