spot_img
Thursday, April 25, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਦੋ ਕਰਮਚਾਰੀਆਂ ਦੇ ਖਿਲਾਫ ਨਸਲਵਾਦ ਦੇ ਦੋਸ਼...

ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਦੋ ਕਰਮਚਾਰੀਆਂ ਦੇ ਖਿਲਾਫ ਨਸਲਵਾਦ ਦੇ ਦੋਸ਼ ਹਟਾ ਦਿੱਤੇ ਗਏ

Punjab Today News Ca:-

California,(Punjab Today News Ca):- ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਦੋ ਕਰਮਚਾਰੀਆਂ ਦੇ ਖਿਲਾਫ ਨਸਲਵਾਦ ਦੇ ਦੋਸ਼ ਹਟਾ ਦਿੱਤੇ ਗਏ ਹਨ,ਤੁਹਾਨੂੰ ਦੱਸ ਦੇਈਏ ਕਿ ਕੈਲੀਫੋਰਨੀਆ (California) ਦੇ ਨਿਰਪੱਖ ਰੁਜ਼ਗਾਰ ਅਤੇ ਰਿਹਾਇਸ਼ ਵਿਭਾਗ ਨੇ ਕੰਪਨੀ ਦੇ ਇੱਕ ਅਣਪਛਾਤੇ ਕਰਮਚਾਰੀ ਦੀ ਸ਼ਿਕਾਇਤ ‘ਤੇ 2020 ਵਿੱਚ ਇਹ ਮਾਮਲਾ ਦਰਜ ਕੀਤਾ ਸੀ,ਕੈਲੇਫੋਰਨੀਆ ਦੇ ਡਿਪਾਰਟਮੈਂਟ ਆਫ ਫੇਅਰ ਇਮਲਾਇਮੈਂਟ ਐਂਡ ਹਾਊਸਿੰਗ ਵਲੋਂ 2020 ‘ਚ ਸਿਸਕੋ ਸਿਸਟਮ ਇੰਕ (Cisco Systems Inc) ਦੇ ਖਿਲਾਫ ਕੰਪਨੀ ਨੇ ਇਕ ਭਾਰਤੀ ਮੂਲ਼ ਦੇ ਦਲਿਤ ਕਰਮਚਾਰੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਕੱਦਮਾ ਦਰਜ ਕੀਤਾ ਗਿਆ ਸੀ,ਜਿਸ ਨੇ ਆਪਣੇ ਦੋ ਕਰਮਚਾਰੀਆਂ ‘ਤੇ ਉਸਦੇ ਖਿਲਾਫ ਜਾਤੀ ਅਧਾਰਿਤ ਭੇਦਭਾਵ ਦਾ ਦੋਸ਼ ਲਗਾਇਆ ਸੀ,ਕੰਪਨੀ ਖਿਲਾਫ ਮੁਕੱਦਮਾ ਦਾਇਰ ਕਰ ਸਿਸਕੋ ਸਿਸਟਮਸ ਇੰਕ ਤੇ ਦੋ ਕਰਮਚਾਰੀ ਸੁੰਦਰ ਅਇਅਰ ਤੇ ਰਮਨਾ ਕੋਮਪੇਲਾ ਨੂੰ ਦੋਸ਼ੀ ਬਣਾਇਆ ਗਿਆ,ਨਾਗਰਿਕ ਅਧਿਕਾਰ ਵਿਭਾਗ ਨੇ ਦੋਵਾਂ ਦੇ ਖਿਲਾਫ ਦੋਸ਼ਾਂ ਨੂੰ ਖਾਰਿਜ ਕਰ ਦਿਤਾ,ਪਰ ਕਿਹਾ ਹੈ ਕਿ ਕੰਪਨੀ ਦੇ ਖਿਲਾਫ ਇਸਦਾ ਵੱਡਾ ਮਾਮਲਾ ਜਾਰੀ ਰਹੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments