
Toronto,(Punjab Today News Ca):- ਕੈਨੇਡਾ ਵਿੱਚ ਘਰਾਂ ਦੇ ਮੁੱਲਾਂ ਵਿੱਚ ਇੱਕ ਵਾਰ ਫਿਰ ਤੋਂ ਤੇਜੀ ਦੇਖਣ ਨੂੰ ਮਿਲ ਰਹੀ ਹੈ,ਕੈਨੇਡਾ ਰੀਅਲ ਅਸਟੇਟ ਅਸੋਸੀਏਸ਼ਨ (Canada Real Estate Association) ਦੇ ਵਲੋਂ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਇਸ ਵੇਲੇ ਕੈਨੇਡਾ ਵਿੱਚ ਔਸਤ ਘਰ ਦਾ ਮੁੱਲ $686,371 ਹੈ, ਜੋ ਕਿ ਫਰਵਰੀ ਮਹੀਨੇ ਵਿੱਚ ਔਸਤ 662,437 ਸੀ,2022 ਵਿੱਚ ਲਗਾਤਾਰ ਸਾਹਮਣੇ ਆਈ ਰੀਅਲ ਅਸਟੇਟ ਮੰਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ,ਜਦੋਂ ਘਰਾਂ ਦੇ ਮੁੱਲ ਵਧੇ ਹਨ ਤੇ ਇਹ ਵੀ ਉਸ ਵੇਲੇ ਹੋ ਰਿਹਾ ਹੈ, ਜਦੋਂ ਬੈਂਕਾਂ ਵਲੋਂ ਵਿਆਜ ਦਰਾਂ ਵਧਾਉਣ ਦਾ ਰੁਝਾਣ ਲਗਾਤਾਰ ਜਾਰੀ ਹੈ।