

ਬਰੈਂਪਟਨ ਕੈਸ ਐਂਡ ਕੈਰੀ ਵੇਅਰ ਹਾਉਸ ਦੀ ਸਾਨਦਾਰ ਗਰੈਂਡ ਓਪਨਿੰਗ ਕੀਤੀ ਗਈ।ਉਦਘਾਟਨ ਸਮੇ ਵਿੰਨੀਪੈਗ ਦੇ ਲੋਕਾਂ ਨੇ ਭਾਰੀ ਗਣਿਤੀ ਵਿਚ ਹਾਜਰੀ ਲਗਵਾਈ।ਇਸ ਮੋਕੇ ਲੋਕਾ ਦੇ ਵਿਚ ਬੁਹਤ ਖੁਸੀ ਦਾ ਮਹੋਲ ਸੀ।ਸਟੋਰ ਦਾ ਉਦਘਾਟਨ ਐਮ ਐਲ ਏ ਮਿੰਟੂ ਸੰਧੂ ਤੇ ਦਿਲਜੀਤ ਬਰਾੜ ਨੇ ਕੀਤਾ।ਸਟੋਰ ਮਾਲਕ ਦਲਵੀਰ ਸਿੰਘ ਕਥੂਰੀਆ, ਸਰਬਜੀਤ ਉਪਲ, ਨਰੇਸ਼ ਸ਼ਰਮਾ, ਗੁਰਤੇਜ ਮੱਲੀ ਤੇ ਹੋਰ ਮਹਿਮਾਨ ਹਾਜ਼ਰ ਸਨ॥ ਇਸ ਮੌਕੇ ਸਟੋਰ ਮਾਲਕ ਦਲਵੀਰ ਕਥੂਰੀਆ ਨੇ ਦੱਸਿਆ ਇਹ ਓਪਨਿੰਗ ਸੇਲ ਲਗਾਤਾਰ ੩ ਦਿਨ ਚੱਲੇਗੀ ਅਤੇ ਲੋਕਾ ਲਈ ਚਾਹ-ਪਕੌੜਿਆਂ ਦਾ ਪ੍ਰਬੰਧ ਵੀ ਰਹੇਗਾ ਅਤੇ ਉਹਨਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

