Immigration Minister Sean Fraser ਵੱਲੋਂ Canada ਦੇ ਸੁਪਰ ਵੀਜ਼ਾ ਪ੍ਰੋਗਰਾਮ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ

Immigrants ਨੂੰ ਆਕਰਸਿ਼ਤ ਕਰ ਸਕੀਏ,ਇੱਥੇ ਬਣਾਈ ਰੱਖ ਸਕੀਏ ਤੇ ਪਰਿਵਾਰਾਂ ਨੂੰ ਇੱਕਜੁੱਟ ਕਰ ਸਕੀਏ,ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ (Immigration Minister Sean Fraser) ਵੱਲੋਂ ਕੈਨੇਡਾ (Canada) ਦੇ ਸੁਪਰ ਵੀਜ਼ਾ ਪ੍ਰੋਗਰਾਮ (Canada’s Super Visa Program) ਵਿੱਚ ਵਾਧੇ ਦਾ ਐਲਾਨ ਕੀਤਾ