Sidhu Moosewala Murder Case News: ਕੇਕੜਾ,ਮੋਨੂੰ ਡਾਗਰ,ਪਵਨ ਤੇ ਨਸੀਬ ਖ਼ਾਨ ਨੂੰ Police Remand ‘ਤੇ ਭੇਜਿਆ

Sidhu Moosewala Murder Case News: ਮਾਨਸਾ ਪੁਲਿਸ (Mansa Police) ਨੇ ਸਿੱਧੂ ਮੂਸੇਵਾਲਾ ਕਾਤਲ ਮਾਮਲੇ (Sidhu Moosewala Murder Case) ‘ਚ 9 ਵਿਅਕਤੀਆਂ ਨੂੰ ਮਾਨਸਾ ਦੀ ਅਦਾਲਤ ‘ਚ ਪੇਸ਼ ਕੀਤਾ