spot_img
Saturday, April 20, 2024
spot_img
spot_imgspot_imgspot_imgspot_img
Homeਪੰਜਾਬਪੰਜਾਬ 'ਚ ਸੋਮਵਾਰ ਬੰਦ ਰਹਿਣਗੇ ਪੈਟਰੋਲ ਪੰਪ

ਪੰਜਾਬ ‘ਚ ਸੋਮਵਾਰ ਬੰਦ ਰਹਿਣਗੇ ਪੈਟਰੋਲ ਪੰਪ

PUNJAB TODAY NEWS CA:-

LUDHIANA,(PUNJAB TODAY NEWS CA):- ਸੂਬੇ (ਪੰਜਾਬ) ਦੇ ਪੈਟਰੋਲੀਅਮ ਡੀਲਰੀਜ਼ (Petroleum Dealers) ਦੀ ਇੱਕ ਖਾਸ ਇਕੱਤਰਤਾ ਵਿਚ ਲਿਆ ਗਿਆ ਹੈ,ਹੁਣ ਤੋਂ ਹਫ਼ਤੇ ‘ਚ ਇੱਕ ਦਿਨ ਪੈਟਰੋਲ ਪੰਪ ‘ਚ ਛੁੱਟੀ ਹੋਇਆ ਕਰੇਗੀ,ਪੰਜਾਬ ਦੇ ਪੈਟਰੋਲ ਪੰਪ ਡੀਲਰਾਂ (Petrol Pump Dealers of Punjab) ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸਾਂਝਾ ਕੀਤਾ ਹੈ,ਪੰਪ ਮਾਲਕਾਂ (Pump Owners) ਦਾ ਕਹਿਣਾ ਕਿ ਕਈ ਸਾਲਾਂ ਤੋਂ ਕੰਪਨੀਆਂ ਵੱਲੋਂ ਕਮਿਸ਼ਨ ਵਿੱਚ ਵਾਧਾ ਨਾ ਕੀਤੇ ਜਾਣ ਕਾਰਨ ਖਰਚੇ ਪੂਰੇ ਕਰਨੇ ਔਖੇ ਬਣ ਚੁੱਕੇ ਹਨ,ਅਜਿਹੇ ‘ਚ ਪੈਟਰੋਲ ਪੰਪ ਮਾਲਕਾਂ (Petrol Pump Owners) ਨੇ ਇਹ ਕਾਢ ਕੱਢੀ ਹੈ ਕਿ ਖਰਚੇ ਘੱਟ ਕਰਨ ਲਈ ਸੂਬੇ ਭਰ ‘ਚ ਇੱਕ ਦਿਨ ਪੰਪ ਬੰਦ (One Day The Pump Shuts Off) ਰਿਹਾ ਕਰਨ,ਇਸ ਦੇ ਨਾਲ ਹੀ ਰੋਸ ਵਜੋਂ ਪੈਟਰੋਲ ਪੰਪ ਮਾਲਕ (Petrol pump Owner) 31 ਮਈ ਨੂੰ ਕੋਈ ਵੀ ਉਤਪਾਦ ਨਹੀਂ ਖਰੀਦਣਗੇ ਮਹਿਜ਼ ਖਰੀਦੇ ਹੋਏ ਸਟਾਕ ‘ਚੋਂ ਹੀ ਸਮਾਨ ਵੇਚਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments