spot_img
Tuesday, April 23, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂStudy Visa ’ਤੇ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ,4 ਮਹੀਨੇ...

Study Visa ’ਤੇ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ,4 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼

PUNJAB TODAY NEWS CA:-

HAMILTON,(PUNJAB TODAY NEWS CA):-  ਸਟੱਡੀ ਵੀਜ਼ਾ (Study Visa) ’ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ,ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ 22 ਅਗਸਤ 2022 ਨੂੰ ਹੈਮਿਲਟਨ (Hamilton) ਵਿਚ ਵਾਪਰਿਆ,ਜਲੰਧਰ (Jalandhar) ਦੇ ਰਹਿਣ ਵਾਲੇ ਅਪਰਮਪਾਰ ਸਿੰਘ (Aparampar Singh) ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।

ਉਹ ਆਪਣੇ ਮਾਪਿਆਂ ਦ ਇਕਲੌਤਾ ਪੁੱਤ ਸੀ,ਨੌਜਵਾਨ ਦੀ ਦੇਹ ਭਾਰਤ ਲਿਆਉਣ ਲਈ ਮਾਪਿਆਂ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ,ਇਸ਼ ਤੋਂ ਇਲਾਵਾ ਅਪਰਮਪਾਰ ਦੀ ਭੈਣ ਸੋਸ਼ਲ ਮੀਡੀਆ ਜ਼ਰੀਏ ਵੀ ਫੰਡ ਇਕੱਠਾ ਕਰ ਰਹੀ ਹੈ।

ਮ੍ਰਿਤਕ ਨੌਜਵਾਨ ਅਪਰਮਪਾਰ ਸਿੰਘ (Aparampar Singh) ਦੇ ਪਿਤਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਅਪ੍ਰੈਲ ਮਹੀਨੇ ਵਿਚ ਪੜ੍ਹਾਈ ਲਈ ਵਿਦੇਸ਼ ਗਿਆ ਸੀ,ਰਿਸ਼ਤੇਦਾਰਾਂ ਦਾ ਕਹਿਣਾ ਹੈ,ਅਪਰਮਪਾਰ ਸਿੰਘ (Aparampar Singh) ਦੀ ਲਾਸ਼ ਵਾਪਸ ਲਿਆਉਣ ਲਈ ਕਾਗਜ਼ੀ ਕਾਰਵਾਈ ਕੀਤੀ ਜਾ ਰਹੇ ਹੈ ਅਤੇ ਇਸ ਵਿਚ ਲਗਭਗ 10 ਦਿਨ ਲੱਗਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments