spot_img
Saturday, April 20, 2024
spot_img
spot_imgspot_imgspot_imgspot_img
HomeਪੰਜਾਬChandigarh SSP ਦੀ ਪੋਸਟ ਲਈ ਪੈਨਲ ਭੇਜਿਆ,ਗਵਰਨਰ ਨਾਲ ਸਬੰਧ ਸੁਖਾਵੇ-ਸੀਐਮ ਭਗਵੰਤ ਮਾਨ

Chandigarh SSP ਦੀ ਪੋਸਟ ਲਈ ਪੈਨਲ ਭੇਜਿਆ,ਗਵਰਨਰ ਨਾਲ ਸਬੰਧ ਸੁਖਾਵੇ-ਸੀਐਮ ਭਗਵੰਤ ਮਾਨ

Punjab Today News Ca:-

Chandigarh, 15 December 2022,(Punjab Today News Ca):-  ਪੰਜਾਬ ਸਰਕਾਰ ਦੇ ਵਲੋਂ ਚੰਡੀਗੜ੍ਹ ਐਸਐਸਪੀ (Chandigarh SSP) ਦੀ ਪੋਸਟ ਲਈ ਗਵਰਨਰ ਨੂੰ ਪੈਨਲ ਭੇਜ ਦਿੱਤਾ ਗਿਆ ਹੈ,ਇਹ ਜਾਣਕਾਰੀ ਖੁਦ ਸੀਐਮ ਭਗਵੰਤ ਮਾਨ (CM Bhagwant Mann) ਦੇ ਵਲੋਂ ਦਿੱਤੀ ਗਈ,ਉਨ੍ਹਾਂ ਕਿਹਾ ਕਿ,ਸਾਡੇ ਗਵਰਨਰ ਦੇ ਨਾਲ ਸਬੰਧ ਠੀ ਹਨ ਅਤੇ ਅਸੀਂ ਵਿਧਾਨਕਾਰ ਦੀਆਂ ਨੀਤੀਆਂ ਦੇ ਤਹਿਤ ਚੱਲ ਰਹੇ ਹਨ,ਚੰਡੀਗੜ੍ਹ ਵਿਚ ਪੰਜਾਬ ਕੇਡਰ (Punjab Cadre) ਦਾ ਦੁਬਾਰਾ ਐਸਐਸਪੀ (SSP) ਲਗਾਇਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments