spot_img
Friday, April 19, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫੋਰਡ ਦੀ ਰਹਿਣ ਵਾਲੀ ਪੰਜਾਬਣ ਦੀ...

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫੋਰਡ ਦੀ ਰਹਿਣ ਵਾਲੀ ਪੰਜਾਬਣ ਦੀ ਇਕ ਮਿਲੀਅਨ ਡਾਲਰ ਯਾਨੀ 6 ਕਰੋੜ ਰੁਪਏ ਦੀ ਲਾਟਰੀ ਨਿਕਲੀ

Punjab Today News Ca:-

Abbotsford,(Punjab Today News Ca):- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British Columbia) ਸੂਬੇ ਦੇ ਐਬਟਸਫੋਰਡ (Abbotsford) ਦੀ ਰਹਿਣ ਵਾਲੀ ਪੰਜਾਬਣ ਦੀ ਇਕ ਮਿਲੀਅਨ ਡਾਲਰ ਯਾਨੀ 6 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ,ਮਿਲੀ ਜਾਣਕਾਰੀ ਅਨੁਸਾਰ ਸਤਵੰਤ ਔਜਲਾ ਨੇ 25 ਜਨਵਰੀ ਦੇ ਲੋਟੋ 6/49 ਡਰਾਅ ਵਿਚ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ,ਜਦੋਂ ਸਤਵੰਤ ਕੌਰ ਨੂੰ ਇੰਨੀ ਵੱਡੀ ਰਕਮ ਜਿੱਤਣ ਦੀ ਜਾਣਕਾਰੀ ਮਿਲੀ ਤਾਂ ਉਸ ਨੂੰ ਯਕੀਨ ਨਾ ਹੋਇਆ,ਉਸ ਨੇ ਪੁਸ਼ਟੀ ਕਰਨ ਲਈ ਦੋ ਵੱਖ-ਵੱਖ ਗੈਸ ਸਟੇਸ਼ਨ ‘ਤੇ ਆਪਣੀ ਟਿਕਟ ਦੀ ਜਾਂਚ ਕੀਤੀ,ਉਹਨਾਂ ਕਿਹਾ ਕਿ ਇਸ ਰਕਮ ਨਾਲ ਉਹ ਆਪਣੇ ਬੇਟੇ ਦੀ ਘਰ ਖਰੀਦਣ ਵਿਚ ਮਦਦ ਕਰਨਾ ਚਾਹੁੰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments