spot_img
Sunday, April 28, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਨਿਆਗਰਾ ਫਾਲ ‘ਚ ਡਿੱਗਣ ਨਾਲ ਪੰਜਾਬਣ ਦੀ ਹੋਈ ਮੌਤ

ਨਿਆਗਰਾ ਫਾਲ ‘ਚ ਡਿੱਗਣ ਨਾਲ ਪੰਜਾਬਣ ਦੀ ਹੋਈ ਮੌਤ

Punjab Today News Ca:-

Canada,(Punjab Today News Ca):- ਨਿਆਗਰਾ ਫਾਲ਼ (Niagara Falls) ਵਿਚ ਡਿੱਗਣ ਨਾਲ ਇਕ ਪੰਜਾਬਣ ਦੀ ਮੌਤ ਹੋ ਗਈ ਹੈ,ਮ੍ਰਿਤਕ ਲੜਕੀ ਦੀ ਪਹਿਚਾਣ ਪੂਨਮਦੀਪ ਕੌਰ (21) ਵਜੋਂ ਹੋਈ ਹੈ,ਮ੍ਰਿਤਕ ਪੂਨਮ ਲੋਹੀਆਂ ਖਾਸ ਕਸਬੇ ਦੇ ਬਿਲਕੁਲ ਨਾਲ ਪੈਂਦੇ ਪਿੰਡ ਫੁੱਲ ਘੁੱਦੂਵਾਲ ਦੀ ਰਹਿਣ ਵਾਲੀ ਸੀ,ਮਿਲੀ ਜਾਣਕਾਰੀ ਅਨੁਸਾਰ  21 ਸਾਲਾ ਪੂਨਮ  ਉਚੇਰੀ ਪੜ੍ਹਾਈ ਕਰਨ ਲਈ ਪਿਛਲੇ ਡੇਢ ਕੁ ਸਾਲ ਤੋਂ ਕੈਨੇਡਾ ਵਿਚ ਰਹਿ ਰਹੀ ਸੀ ਅਤੇ ਬੀਤੇ ਦਿਨ ਸਹੇਲੀਆਂ ਨਾਲ ਨਿਆਗਰਾ ਫ਼ਾਲ ‘ਤੇ ਘੁੰਮਣ ਗਈ ਸੀ,ਇਸੇ ਦੌਰਾਨ ਉਹ ਅਚਾਨਕ ਗਹਿਰੇ ਪਾਣੀ ਵਿਚ ਡਿੱਗ ਗਈ,ਪਰਿਵਾਰ ਵਾਲਿਆ ਦੇ ਕਹਿਣ ਮੁਤਾਬਕ ਹਾਲੇ ਤੱਕ ਲੜਕੀ ਦੀ ਲਾਸ਼ ਜਾਂ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ,ਲੜਕੀ ਦੇ ਪਿਤਾ ਰੋਜ਼ੀ ਰੋਟੀ ਲਈ ਮਨੀਲਾ ਗਏ ਹੋਏ ਹਨ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments