spot_img
Wednesday, April 24, 2024
spot_img
spot_imgspot_imgspot_imgspot_img
Homeਪੰਜਾਬਪੰਜਾਬ ਵਿੱਚ ਝੋਨੇ ਦੀ ਲੁਆਈ ਭਲਕੇ 14 ਜੂਨ ਤੋਂ ਸ਼ੁਰੂ,8 ਘੰਟੇ ਮਿਲੇਗੀ...

ਪੰਜਾਬ ਵਿੱਚ ਝੋਨੇ ਦੀ ਲੁਆਈ ਭਲਕੇ 14 ਜੂਨ ਤੋਂ ਸ਼ੁਰੂ,8 ਘੰਟੇ ਮਿਲੇਗੀ ਨਿਰਵਿਘਨ ਬਿਜਲੀ,CM Mann ਬੋਲੇ-‘ਕਿਸਾਨ ਵੀਰੋ,ਪਾਣੀ ਬਚਾਓ’

PUNJAB TODAY NEWS CA:-

CHANDIGARH,(PUNJAB TODAY NEWS CA):- ਪੰਜਾਬ ਵੱਚ ਝੋਨੇ (Paddy) ਦੀ ਲੁਆਈ ਭਲਕੇ 14 ਜੂਨ ਤੋਂ ਸ਼ੁਰੂ ਹੋ ਰਹੀ ਹੈ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵਾਲੀ ਆਪ ਸਰਕਾਰ ਝੋਨੇ ਦੀ ਲੁਆਈ ਲਈ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਏਗੀ,ਕਿਸਾਨ ਪੜਾਅਵਾਰ 14 ਜੂਨ ਤੇ 17 ਜੂਨ ਨੂੰ ਪੜਾਅ ਦਾਰ ਝੋਨੇ (Paddy) ਦੀ ਲੁਆਈ ਕਰਨਗੇ,ਪਹਿਲਾਂ ਸਰਕਾਰ ਨੇ 18 ਜੂਨ ਨੂੰ ਕਿਸਾਨਾਂ ਨੂੰ ਝੋਨਾ (Paddy) ਲਾਉਣ ਲਈ ਕਿਹਾ ਸੀ,ਪੰਜਾਬ ਨੂੰ ਚਾਰ ਦੀ ਥਾਂ ਦੋ ਜ਼ੋਨਾਂ ’ਚ ਵੰਡਿਆ ਜਾਵੇਗਾ,ਪਹਿਲੇ ਜ਼ੋਨ ’ਚ 14 ਤੇ ਦੂਜੇ ’ਚ 17 ਜੂਨ ਤੋਂ ਝੋਨੇ (Paddy) ਦੀ ਕਾਸ਼ਤ ਕੀਤੀ ਜਾ ਸਕੇਗੀ।

ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਇਸ ਦੌਰਾਨ ਕਿਸਾਨਾਂ ਨੂੰ ਪਾਣੀ ਤੇ ਧਰਨੀ ਬਚਾਉਣ ਦੀ ਅਪੀਲ ਕਦਿਆਂ ਕਿਹਾ ਕਿ ਪਾਣੀ ਦਾ ਡਿੱਗਦਾ ਪੱਧਰ ਭਵਿੱਖ ਲਈ ਵੱਡਾ ਖ਼ਤਰਾ ਹੈ,ਇਸ ਲਈ ਕਿਸਾਨ ਵੀਰੋ ਪਾਣੀ ਦੀ ਵਰਤੋਂ ਲੋੜ ਅਨੁਸਾਰ ਕਰੋ.. ਸੁਚੇਤ ਹੋਈਏ।

Paddy sowing from tomorrow
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments