spot_img
Saturday, April 27, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂCanada News: ਸਰੀ ਮੰਦਿਰ ਦੇ ਪ੍ਰਧਾਨ ਦੇ ਪੁੱਤਰ ਦੇ ਘਰ ’ਤੇ ਹਮਲਾ,14...

Canada News: ਸਰੀ ਮੰਦਿਰ ਦੇ ਪ੍ਰਧਾਨ ਦੇ ਪੁੱਤਰ ਦੇ ਘਰ ’ਤੇ ਹਮਲਾ,14 ਤੋਂ ਜ਼ਿਆਦਾ ਗੋਲੀਆਂ ਚਲਾਈਆਂ

Punjab Today News Ca:-

Surrey (Canada), December 29, 2023,(Punjab Today News Ca):- ਸ਼ਰਾਰਤੀ ਅਨਸਰਾਂ ਵੱਲੋਂ ਇਥੇ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਦੇ ਪੁੱਤਰ ਦੇ ਘਰ ’ਤੇ ਹਮਲਾ ਕਰ ਦਿੱਤਾ ਤੇ 14 ਤੋਂ ਜ਼ਿਆਦਾ ਗੋਲੀਆਂ ਚਲਾਈਆਂ,ਰਿਪੋਰਟਾਂ ਮੁਤਾਬਕ ਇਹ ਸਤੀਸ਼ ਕੁਮਾਰ ਦੇ ਪੁੱਤਰ ਦੀ ਨਿੱਜੀ ਰਿਹਾਇਸ਼ ਸੀ ਜਿਸ ’ਤੇ ਹਮਲਾ ਕੀਤਾ ਗਿਆ,ਸਤੀਸ਼ ਕੁਮਾਰ ਨੇ ਦੱਸਿਆ ਕਿ 11 ਤੋਂ 14 ਗੋਲੀਆਂ ਚਲਾਈਆਂ ਗਈਆਂ,ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਹਾਲ ਹੀ ਵਿਚ ਇਕ ਬੀਮਾ ਕੰਪਨੀ ਵੇਚੀ ਸੀ ਜਿਸਨੂੰ ਵੇਖਦਿਆਂ ਸ਼ਾਇਦ ਹਮਲਾਵਰਾਂ ਨੂੰ ਲੱਗਾ ਹੋਵੇ ਕਿ ਉਸ ਕੋਲ ਚੋਖੇ ਪੈਸੇ ਪਏ ਹੋਣਗੇ,ਇਲਾਕੇ ਵਿਚ ਫਿਰੌਤੀਆਂ ਵਸੂਲਣ ਦਾ ਕੰਮ ਪਹਿਲਾਂ ਹੀ ਚਲ ਰਿਹਾ ਹੈ,ਸਰੀ ਆਰ ਸੀ ਐਮ ਪੀ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਉਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments