spot_img
Friday, March 29, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਕੈਨੇਡਾ ਦੀ ਸੰਸਦ ਵਲੋਂ ਦੇਸ਼ ’ਚ ਐਮਰਜੈਂਸੀ ਲਾਉਣ ਦਾ ਮਤਾ ਪਾਸ

ਕੈਨੇਡਾ ਦੀ ਸੰਸਦ ਵਲੋਂ ਦੇਸ਼ ’ਚ ਐਮਰਜੈਂਸੀ ਲਾਉਣ ਦਾ ਮਤਾ ਪਾਸ

PUNJAB TODAY NEWS CA:-

CANADA,(PUNJAB TODAY NEWS CA):- ਕੈਨੇਡਾ ਦੀ ਸੰਸਦ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ (ਲੋਕ ਸਭਾ) (House of Commons (Lok Sabha), The Lower House of The Canadian Parliament) ਵਿਚ ਦੇਸ਼ ਵਿਚ ਐਮਰਜੈਂਸੀ ਲਗਾਉਣ ਦਾ ਮਤਾ 151 ਦੇ ਮੁਕਾਬਲੇ 185 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ,ਸੱਤਾਧਾਰੀ ਲਿਬਰਲ ਅਤੇ ਨਿਊ ਡੈਮੋਕਰੇਟਿਕ ਪਾਰਟੀ (ਐੱਨ.ਡੀ.ਪੀ.) (The Ruling Liberals And The New Democratic Party (NDP)) ਦੇ ਮੈਂਬਰਾਂ ਨੇ ਇਸ ਦੇ ਹੱਕ ’ਚ ਅਤੇ ਕੰਜ਼ਰਵੇਟਿਵ ਪਾਰਟੀ ਅਤੇ ਬਲਾਕ ਕਿਊਬਕ ਇਸ ਦੇ ਵਿਰੁੱਧ ਭੁਗਤੇ। ਇਸ ਤੋਂ ਪਹਿਲਾਂ ਟਰੂਡੋ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਦੇਸ਼ ’ਚ ਲੋਕਤੰਤਰ ਦੀ ਬਹਾਲੀ ਲਈ ਐਮਰਜੈਂਸੀ ਲਗਾਉਣਾ ਜ਼ਰੂਰੀ ਹੋ ਗਿਆ ਸੀ ਅਤੇ ਇਸ ਕਾਨੂੰਨ ਦੀ ਲੋੜ ਤੋਂ ਇਕ ਦਿਨ ਵੀ ਵੱਧ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਘੱਟ ਗਿਣਤੀ ਟਰੂਡੋ ਸਰਕਾਰ ਦਾ ਡਿੱਗਣ ਤੋਂ ਵੀ ਨੇ 20 ਮਿਲੀਅਨ ਡਾਲਰਾਂ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਵਲੋਂ ਅਜੇ ਚੌਕਸੀ ਵਰਤੀ ਜਾ ਰਹੀ ਹੈ, ਤਾਂ ਕਿ ਪ੍ਰਦਰਸ਼ਨਕਾਰੀ ਵਾਪਸ ਨਾ ਪਰਤ ਸਕਣ। ਓਟਾਵਾ, ਟੋਰਾਂਟੋ, ਕੈਲਗਰੀ, ਵੈਨਕੂਵਰ, ਓਨਟਾਰੀਓ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸਾਂ (Ontario And Royal Canadian Mounted Police Joint Operation) ਦੇ ਸਾਂਝੇ ਅਪ੍ਰੇਸ਼ਨ ਦੌਰਾਨ ਮੌਕੇ ਤੋਂ 191 ਪ੍ਰਦਰਸ਼ਨਕਾਰੀ ਅਤੇ ਉਨ੍ਹਾਂ ਦੇ ਆਗੂ ਗਿ੍ਰਫ਼ਤਾਰ ਕੀਤੇ ਗਏ ਸਨ,ਜਿਨ੍ਹਾਂ ਦੀਆਂ ਅਦਾਲਤਾਂ ’ਚ ਤਰੀਕਾਂ ਪੈ ਰਹੀਆਂ ਹਨ।

ALSO READ NEWS:- ਲੋਕਾਂ ਨੂੰ ਜਾਗਰੂਕ ਕਰਨ ਲਈ ਡਾਕਟਰਾਂ ਵੱਲੋਂ ਵੈਬਸਾਈਟ ਲਾਂਚ

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments