Friday, March 24, 2023
spot_imgspot_imgspot_imgspot_img
HomeਪੰਜਾਬCM Bhagwant Mann ਸਰਕਾਰ ਨੇ PCS ਅਧਿਕਾਰੀ ਬਲਵਿੰਦਰ ਸਿੰਘ ਨੂੰ ਕੀਤਾ Suspended

CM Bhagwant Mann ਸਰਕਾਰ ਨੇ PCS ਅਧਿਕਾਰੀ ਬਲਵਿੰਦਰ ਸਿੰਘ ਨੂੰ ਕੀਤਾ Suspended

PUNJAB TODAY NEWS CA:-

CHANDIGARH,(PUNJAB TODAY NEWS CA):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੀ.ਸੀ.ਐੱਸ. ਅਧਿਕਾਰੀ ਬਲਵਿੰਦਰ ਸਿੰਘ (PCS Officer Balwinder Singh) ਨੂੰ ਸਸਪੈਂਡ (Suspended) ਕਰ ਦਿੱਤਾ ਹੈ,ਬਲਵਿੰਦਰ ਸਿੰਘ ਬਠਿੰਡਾ (Balwinder Singh Bathinda) ਵਿਖੇ ਰੀਜਨਲ ਟਰਾਂਸਪੋਰਟ ਅਥਾਰਟੀ (Regional Transport Authority) ਵਜੋੰ ਸੇਵਾਵਾਂ ਨਿਭਾ ਰਹੇ ਸਨ,ਮੁਅੱਤਲੀ ਦੌਰਾਨ ਅਧਿਕਾਰੀ ਹੈੱਡਕੁਆਰਟਰ ਚੰਡੀਗੜ੍ਹ (Headquarters Chandigarh)ਵਿਖੇ ਹੋਣਗੇ,ਇਹ ਹੁਕਮ ਮੁੱਖ ਸਕੱਤਰ ਅਨਿਰੁੱਧ ਤਿਵਾਰੀ ਵੱਲੋਂ ਜਾਰੀ ਕੀਤੇ ਗਏ ਹਨ ਤੇ ਇਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।

ALSO READ NEWS:- ਭ੍ਰਿਸ਼ਟਾਚਾਰ ਖਿਲਾਫ਼ ਪੰਜਾਬ ਵਿੱਚ CM Bhagwant Mann ਸਰਕਾਰ ਦੀ ਵੱਡੀ ਕਾਰਵਾਈ

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular