CHANDIGARH,(PUNJAB TODAY NEWD CA):- ਪੰਜਾਬ ਦਾ ਟਰਾਂਸਪੋਰਟ ਵਿਭਾਗ (Department of Transportation) 15 ਜੂਨ ਤੋਂ ਦਿੱਲੀ ਹਵਾਈ ਅੱਡੇ (Delhi Airport) ਲਈ ਬੱਸ ਸੇਵਾ ਸ਼ੁਰੂ ਹੋਵੇਗੀ,15 ਜੂਨ ਤੋਂ ਇਸ ਦੀ ਬੁਕਿੰਗ (Booking) http://www.punbusonline.com/ ਤੇ
http://www.pepsuonline.com ‘ਤੇ ਸ਼ੁਰੂ ਹੋ ਗਈ ਹੈ,ਤੁਹਾਨੂੰ ਦੱਸ ਦੇਈਏ ਕਿ 16 ਜੂਨ ਤੋਂ ਦਿੱਲੀ ਤੋਂ ਪੰਜਾਬ ਲਈ ਬੱਸਾਂ ਰਵਾਨਾ ਹੋਣਗੀਆਂ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਵੱਡਾ ਐਲਾਨ ਕੀਤਾ ਹੈ,Private Bus ਉੱਤੇ 3000 ਦੇ ਕਰੀਬ ਕਿਰਾਇਆ ਵਸੂਲਿਆ ਜਾਂਦਾ ਹੈ ਪਰ ਹੁਣ ਸਰਕਾਰੀ ਬੱਸ ਉੱਤੇ ਅੰਮ੍ਰਿਤਸਰ (Amritsar) ਤੋਂ 1320, Jalandhar ਤੋਂ 1170 ਰੁਪਏ ਅਤੇ Ludhiana ਤੋਂ ਦਿੱਲੀ ਦੇ ਸਿਰਫ਼ 1000 ਰੁਪਏ ਵਿੱਚ ਹੀ ਪਹੁੰਚ ਸਕਦੇ ਹਨ!Amritsar, Jalandhar ਤੇ Ludhiana ਤੋਂ 1, 6 ਬੱਸਾਂ ਦਿੱਲੀ ਹਵਾਈ ਅੱਡੇ (Delhi Airport) ਲਈ ਰਵਾਨਾ ਕੀਤੀਆਂ ਜਾ ਰਹੀਆਂ ਹਨ,Amritsar ਤੋਂ Jalandhar ਤੇ Ludhiana ਲਈ ਚੱਲਣ ਵਾਲੀਆਂ ਬੱਸਾਂ ਤੇ Jalandhar ਤੋਂ ਚੱਲਣ ਵਾਲੀਆਂ ਬੱਸਾਂ Ludhiana ਵਿਖੇ ਰੁਕਣਗੀਆਂ।